ਅਜੇ ਮੈ M.A ਕਰ ਹੀ ਰਹੀ ਸੀ ਕੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ. ਸਾਰੇ ਮੰਨਦੇ ਸੀ ਪਰ ਮੈਂ ਨਹੀਂ ਸੀ ਮੰਨਦੀ ..ਕਿਓਂਕਿ ਜਦੋ ਮੇਂ ਸੱਤਵੀ ਵਿਚ ਸੀ ਓਦੋ ਮੇਰੇ ਡੈਡੀ ਜੀ ਦੀ ਬਾਂਹ ਕੱਟੀ ਗਈ ਅਸੀਂ ਬਹੁਤ ਮੁਸ਼ਕਿਲ ਨਾਲ ਸਮਾਂ ਕੱਟਿਆ …ਸਾਡੇ ਤਿੰਨ ਭੈਣ ਭਰਾਵਾਂ ਦੀ ਪੜਾਈ ਵੀ ਬਹੁਤ ਮੁਸ਼ਕਿਲ ਹੋਈ .ਅਸੀਂ ਨਾਲ ਕੰਮ ਕਰ ਕਰ ਕੇ ਸਟੱਡੀ ਕੀਤੀ ..ਹੁਣ ਮੇਰਾ ਦਿਲ ਕਰਦਾ ਸੀ ਕ ਓਹਨਾ ਦਾ ਹੱਥ ਵਟਾਇਆ ਜਾਵੇ .ਮੇਰਾ ਏ ਵੀ ਮੰਨ ਸੀ ਕ ਜ ਮੇਰਾ ਵਿਆਹ ਹੋਵੇ ਤਾ ਮੇਂ ਕਰਾਉਣਾ ਬਿਲਕੁਲ ਸਿੰਪਲ ..ਦਾਜ ਤੇ ਦੇਣ ਨੀ ਦੇਣਾ ..ਜਦੋ ਮੈਨੂੰ ਇਕ ਦਮ ਰਿਸ਼ਤਾ ਆਇਆ ਮੈਂਨੂੰ ਇਹੋ ਡਰ ਸੀ ਕ ਕਿਤੇ ਲੜਕੇ ਵਾਲੇ ਲਾਲਚੀ ਨਾ ਹੋਣ ..ਮੇਰੇ ਡੈਡੀ ਤੰਗ ਨਾ ਹੋ ਜਾਨ ..ਪਰ ਰੱਬ ਨੇ ਮੇਰੀ ਨੇੜੇ ਹੋ ਕ ਸੁਣੀ, ਮੈਨੂੰ ਜਿਦਣ ਦੇਖਣ ਆਏ ਨਾਲ ਹੀ ਵਿਆਹ ਕੇ ਲੈ ਗਏ ..ਬਿਲਕੁਲ ਸਿੰਪਲ ਵਿਆਹ ਹੋਇਆ ਮਸਾ 20 ਕ ਜਣੇ ਸੀ ਲਾਵਾ ਸਮੇ ..
ਹੋਲੀ ਹੋਲੀ ਸਮਾਂ ਬੀਤਦਾ ਗਿਆ …ਸਾਲ ਵਿਚ ਸਬ ਕੁਜ ਵਧੀਆ ਰਿਹਾ ..ਸਾਲ ਬਾਅਦ ਮੈਨੂੰ ਬਾਬਾ ਜੀ ਨੇ ਇਕ ਧੀ ਦੀ ਮਾਂ ਬਣਾਇਆ, 4 -5 ਦਿਨ ਸਭ ਠੀਕ ਸੀ ਪਰ ਹੋਲੀ ਹੋਲੀ ਮੇਰੀ ਸੱਸ ਵਲੋਂ ਮੈਨੂੰ ਕੁੜੀ ਜੰਮਣ ਤੇ ਤਾਹਨੇ ਮਰਨੇ ਸ਼ੁਰੂ ਕਰ ਦਿੱਤੇ ..ਅੱਜੇ ਕ ਓਹਦੇ ਆਪਣੀ ਵੀ ਇਕ ਧੀ ਹੈ ..ਮੇਰੇ ਹਸਬੈਂਡ ਨੂੰ ਵੀ ਬੋਲ ਮਾੜਾ ਬੋਲਣਾ ..ਮੇਂ ਜ਼ਿੰਦਗੀ ਵਿਚ ਕਦੀ ਵੀ ਬੰਦੇ ਨੂੰ ਏਦਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ