ਪਹਿਲੇ ਤਿੰਨ ਭਾਗ ਪੜਨ ਲਈ ਆਪ ਦਾ ਬਹੁਤ ਧੰਨਵਾਦ ।
ਰਿਸ਼ਤਾ ਆਓਣ ਤੇ ਮੈਨੂੰ ਏਨੀ ਖ਼ੁਸ਼ੀ ਹੋਈ ਜਿਵੇਂ ਤਾਰਿਆ ਦਾ ਅਸਮਾਨ ਮੇਰੀ ਝੋਲੀ ਵਿੱਚ ਪੈ ਗਿਆ ਹੋਵੇ। ਮੇਰੇ ਭੂਆ ਜੀ ਨੇ ਦੱਸਿਆ ਕਿ ਓਹਨਾ ਦੇ 40 ਕਿੱਲੇ ਨੇ ਤੇ ਪਿਉ ਵੀ ਕਿੱਸੇ ਕਮੇਟੀ ਦਾ ਪ੍ਰਧਾਨ ਹੈ ਤੇ ਮੁੰਡਾ ਵੀ political party ਵਿੱਚ ਪੈਰ ਰੱਖਦਾ ਸੀ। ਉਝ ਵੀ ਉਹ ਬਹੁਤ ਸਾਉ ਸੀ। ਮੇਰੇ ਭੁਆ ਜੀ ਜਾਣ ਲੱਗੇ ਮੈਨੂੰ ਕਹਿੰਦੇ ਕਿ ਉਹ ਬਹੁਤ ਸਾਉ ਆ ਪਰ ਪਤਾ ਨੀ ਤੈਨੂੰ ਕਿੱਥੇ ਵੇਖ ਲਿਆ ਹੁਣ ਓਹ ਇਹੋ ਕਹਿੰਦਾ ਕਿ ਜੇ ਤੇਰੇ ਨਾਲ ਵਿਆਹ ਨੀ ਹੁੰਦਾ ਤਾਂ ਮੈਂ ਮਰ ਜਾਣਾ । ਉਹਨਾਂ ਵੀ ਸਾਡਾ ਰਿਸ਼ਤਾ ਕਰਾਉਣ ਲਈ ਪੂਰਾ ਜ਼ੋਰ ਲਗਾਇਆ ਕਿਉਂਕਿ ਉਧਰ ਵੀ ਰਿਸ਼ਤੇਦਾਰੀ ਦਾ ਕੰਮ ਸੀ । ਮੇਰੇ ਘਰ ਦਿਆਂ ਵੀ ਪਤਾ ਕੀਤਾ ਤਾਂ ਸੱਚੀ ਚ well reputed family ਸੀ। ਉਹਨਾ ਨੇ ਸਾਡੇ ਰਿਸ਼ਤੇ ਨੰੂ ਹਾਂ ਕਰ ਦਿੱਤੀ ਤੇ ਸਾਡਾ ਵਿਆਹ ਵੀ 20ਦਿਨਾ ਵਿੱਚ ਪੱਕਾ ਕਰ ਦਿੱਤਾ । ਬਹੁਤ ਰੀਝਾਂ ਚਾਵਾਂ ਨਾਲ ਮੈਂ ਆਪਣੇ ਵਿਆਹ ਦੀ shopping ਸ਼ੁਰੂ ਕਰ ਦਿੱਤੀ ਤੇ ਮੇਰੇ ਘਰਦਿਆ ਵੀ ਵਿਆਹ ਤੇ ਪੂਰਾ ਜ਼ੋਰ ਲਗਾ ਦਿੱਤਾ ਤੇ 22 Dec 2014 ਵਿੱਚ ਮੇਰਾ ਰੂਪ ਨਾਲ ਵਿਆਹ ਹੋ ਗਿਆ । ਮੇਰੇ ਘਰਦਿਆ ਨੇ ਵਿਆਹ ਵਿੱਚ ਕੋਈ ਕਮੀ ਨਾ ਛੱਡੀ ਬਹੁਤ ਮਿਲਣਿਆ ਕੀਤੀਆ ਬਹੁਤ ਸੋਨਾ ਰੂਪ ਨੰੂ ਤੇਉਸਦੇ ਘਰਦਿਆ ਨੰੂ ਤੇ ਮੈਨੰੂ ਪਾਇਆ ਵਧੀਆ ਗੱਡੀ ਤੇ iphone ਤੱਕ ਦਿੱਤੇ । ਮੈਂ ਬਹੁਤ ਜ਼ਿਆਦਾ ਖੁਸ਼ ਸੀ ਹੱਸਦੇ ਖੇਡਦੇ ਸਾਡੇ ਵਿਆਹ ਨੰੂ ਅਜੇ 4 ਮਹੀਨੇ ਨਿਕੱਲੇ ਤਾਂ ਅਸੀਂ Alfa one Amritsar ਗਏ । ਉੱਥੇ ਅਜੇ ਗਏ ਥੋੜਾ ਸਮਾਂ ਹੋਇਆਂ ਤਾਂ ਰੂਪ ਮੈਨੂੰ ਗ਼ੁੱਸੇ ਵਿੱਚ ਬੋਲ ਕ ਕਹਿੰਦੇ ਚੱਲ ਜਲਦੀ ਘਰ ਚੱਲਦੇ ਆ । ਮੈਂ ਇਕ ਦਮ ਹੈਰਾਨ ਹੋ ਗਈ ਕਿ ਹੁਣੇ ਤਾਂ ਸਬ ਠੀਕ ਸੀ ਤੇ ਆਏ ਵੀ ਕੁਝ ਜ਼ਿਆਦਾ ਸਮਾਂ ਨੀ ਹੋਇਆ ਫਿਰ ਰੂਪ ਨੰੂ ਕੀ ਹੋ ਗਿਆ । ਮੈਂ ਓਹਨਾ ਨੰੂ ਕਾਰਨ ਪੁੱਛਿਆਂ ਪਰ ਓਹਨਾ ਕਿੱਹਾ ਕਿ ਚੱਲਦੇ ਆ ਫਿਰ ਆ ਜਾ ਗੇ , ਮੈਂ ਵੀ ਉਹਨਾਂ ਦਾ ਮੂਡ ਦੇਖਦੇ ਕਿੱਹਾ ਕਿ ਚਲੋ ਆਪਾ ਚੱਲਦੇ ਆ । ਇੰਨਾਂ ਸੁਣਦੇ ਓਹ ਮੇਰਾ ਹੱਥ ਫੜ ਕੇ ਉਥੋ ਤੁਰ ਪਏ , ਅਸੀ ਆਪਣੀ ਗੱਡੀ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sukhjeet kaur
nice story g.plz write on also pratilipi.u can also write same story on that
Rekha Rani
My same life story . waiting for u next part
garg
bhut din bdh upload kiti a..pls complete kro
Bika Baath
yrr but time lga rhe o story nu kine din ho gye a hun ta jldi post krdo kal tak Sara nhi ta kise ne dekhni ñhi a story
Preet
Very nice story plz .upload next part soon