ਪਿਛਲਾ ਭਾਗ ਪੜ੍ਹਨ ਲਈ ਧੰਨਵਾਦ
ਨਾਲ਼ੇ ਜ਼ਿਆਦਾ ਪੜ੍ਹਨ ਦਾ ਕਾਰਨ ਦੀਪ ਵੀ ਸੀ ਕਿਉਂਕਿ ਮੈਂ ਸੋਚਦੀ ਸੀ ਕਿ ਸੋਹਣੇ ਮੁੰਡਿਆਂ ਨੂੰ ਜ਼ਿਆਦਾ ਪੜ੍ਹਨ ਵਾਲੀਆਂ ਕੁੜੀਆਂ ਪਸੰਦ ਹੁੰਦੀਆਂ ਹਨ। ਗੱਲ ਬਾਤ ਦੋਸਤੀ ਤੱਕ ਪੁੱਜ ਗਈ । ਮੈਂ ਤੇ ਦੀਪ ਵਧੀਆ ਦੋਸਤ ਬਣ ਗਏ । ਦੀਪ ਦੀ ਕਲਾਸ ਦੇ ਹੋਰ ਵੀ ਕਈ ਬੱਚੇ ਮੈਨੂੰ ਬੁਲਾਉਣ ਲੱਗ ਗਏ । ਦੀਪ ਦਾ ਬਹੁਤ ਪੱਕਾ ਮਿੱਤਰ ਰਾਜਵੀਰ ਵੀ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਬੁਲਾਉਣ ਲੱਗ ਗਿਆ। ਮੈਂ ਸਕੂਲ ਜਾਂਦੀ , ਪੜਦੀ ਲਿਖਦੀ ਤੇ ਦੀਪ ਨਾਲ ਗੱਲਬਾਤ ਕਰ ਕੇ ਮੁੜ ਆਉਂਦੀ। ਦੀਪ ਨੂੰ ਵੀ ਮੇਰੇ ਨਾਲ ਗੱਲ ਕਰਨਾ ਵਧੀਆ ਲੱਗਦਾ ਸੀ। ਮੈਂ ਢੇਰ ਸਾਰੀਆਂ ਗੱਲਾਂ ਉਸ ਨੂੰ ਸੁਣਾ ਆਉਂਦੀ। ਉਹ ਮੇਰੇ ਮੂੰਹ ਵੱਲ ਵੇਖਦਾ ਰਹਿੰਦਾ ਤੇ ਗੱਲਾਂ ਸੁਣਦਾ ਰਹਿੰਦਾ। ਮੈਂ ਵੀ ਪਾਗਲਾਂ ਵਾਂਗ ਬੋਲਦੀ ਰਹਿੰਦੀ। ਮੇਰਾ ਸੁਭਾਅ ਬਦਲ ਚੁੱਕਾ ਸੀ, ਮੈਂ ਖਿਝ-ਖਿਝ ਕੇ ਬੋਲਨ ਵਾਲੀ ਰੀਤ ਨਹੀਂ ਰਹੀ ਸੀ। ਮੈਂਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sidhu
👌👌👌
Maninder Singh Sandhu
👍👍👍next part jaldi karo