ਇੱਕ ਦਿਨ ਦੀ ਗੱਲ ਸੀ ਇੱਕ ਦਿਨ ਇੱਕ ਡਾਕੂ ਗੁਰੂ ਨਾਨਕ ਦੇਵ ਜੀ ਕੋਲ ਆਇਆ ਅਤੇ ਚਰਨਾਂ ਚ ਸਿਰ ਰੱਖਦੇ ਹੋਏ ਬੋਲਿਆ ,” ਮੈ ਡਾਕੂ ਹਾਂ,”ਆਪਣੇ ਜੀਵਨ ਤੋ ਬਹੁਤ ਤੰਗ ਹਾਂ।ਮੈ ਸੁਧਰਨਾ ਚਾਹੁੰਦਾ ਹਾਂ,ਮੈਨੂੰ ਕੁਝ ਦੱਸੋ,ਮੇਰਾ ਮਾਰਗ ਦਰਸ਼ਨ ਕਰੋ, ਏਸ ਹਨੇਰੇ ਚੋਂ ਮੈਨੂੰ ਬਾਹਰ ਕੱਢੋ…..
ਗੁਰੂ ਨਾਨਕ ਦੇਵ ਜੀ ਨੇ ਕਿਹਾ,”ਤੂੰ ਅੱਜ ਤੋ ਲੋਕਾਂ ਨੂੰ ਲੁੱਟਣਾ ਬੰਦ ਕਰਦੇ ਅਤੇ ਝੂਠ ਬੋਲਣਾ ਛੱਡਦੇ,ਸਭ ਕੁਝ ਠੀਕ ਹੋ ਜਾਵੇਗਾ।”
ਡਾਕੂ ਨਮਸਕਾਰ ਕਰਕੇ ਚਲਾ ਗਿਆ,ਕੁਝ ਦਿਨਾਂ ਬਾਅਦ ਫੇਰ ਆਇਆ ਅਤੇ ਕਹਿਣ ਲਗਿਆ, ” ਮੈ ਚੋਰੀ, ਡਾਕੇ ਅਤੇ ਝੂਠ ਬੋਲਣ ਤੋਂ ਮੁਕਤ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੇ ਤੋ ਅਜਿਹਾ ਨਹੀਂ ਹੋ ਸਕਿਆ, ਤੇ ਕਿਹਾ ਕਿ ਤੁਸੀ ਮੈਨੂੰ ਕੋਈ ਤਰੀਕਾ ਜ਼ਰੂਰ ਦੱਸੋ ਗੁਰੂ ਨਾਨਕ ਦੇਵ ਜੀ ਨੇ ਸੋਚਿਆ ਅਤੇ ਅੰਤ ਵਿੱਚ ਕਿਹਾ ,” ਜੋਂ ਤੇਰੇ ਮਨ ਚ ਆਵੇ ਉਹ ਕਰ,ਪਰ ਦਿਨ ਭਰ ਝੂਠ ਬੋਲਣ,ਡਾਕੇ ਅਤੇ ਚੋਰੀ ਤੋਂ ਬਾਅਦ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Kamalpreet Kaur
👍👍Very good story👍👍
Amarjeet Bhullar
Waheguru ji
Amarjeet Bhullar
Waheguru ji ka Khalsa sri waheguru ji ki fatih ji 🙏
Mander Dhmau
ਵਾਹਿਗੁਰੂ ਜੀ corona na di ਬਿਮਾਰੀ
ਤੋਂ ਸਬ ਨੂੰ ਦੂਰ ਰੱਖੋ ਜੀ – For More Status Install App Here https://m.wahstatus.com/status-app/