ਪਿਆਰ ਮੁੱਕਦਰਾ ਨਾਲ (ਭਾਗ ਤੀਜਾ)
ਪਿਛਲਾ ਭਾਗ ਪੜ੍ਹਨ ਲਈ ਧੰਨਵਾਦ
ਰਾਜਵੀਰ ਦੀ ਗੱਲ ਨੇ ਮੈਨੂੰ ਅੰਦਰੋਂ ਹਿਲਾ ਦਿੱਤਾ। ਜਦੋਂ ਮੈਂ ਉਹਦੀ ਗੱਲ ਸੁਣਨ ਗਈ ਤਾਂ ਉਹ ਕੁਝ ਘਬਰਾਇਆ ਹੋਇਆ ਸੀ। ਮੈਂ ਡਰ ਉਹਦੀਆਂ ਅੱਖਾਂ ਵਿੱਚ ਸਾਫ਼ ਦਿਖ ਰਿਹਾ ਸੀ। ਮੈਂ ਮਨ ਵਿੱਚ ਸਵਾਲਾਂ ਦੀਆਂ ਲਹਿਰਾਂ ਉੱਠ ਰਹੀਆਂ ਸਨ। ਉਹ ਚੁੱਪ ਖੜਾ ਸੀ। ਲੰਮਾ ਸਾਹ ਲੈ ਕੇ ਉਹਨੀਂ ਆਪਣੀ ਚੁੱਪੀ ਤੋੜ ਦਿੱਤੀ ਤੇ ਕਹਿੰਦਾ,” ਰੀਤ, ਮੈਨੂੰ ਤੂੰ ਬਹੁਤ ਪਸੰਦ ਹੈ, ਮੈਂ ਤੇਰੇ ਬਿਨ੍ਹਾਂ ਜੀਅ ਨਹੀਂ ਸਕਦਾ।” ਉਹਦੀ ਗੱਲ ਸੁਣ ਕੇ ਮੈਂ ਤਾਂ ਸੁੰਨ ਹੀ ਹੋ ਗਈ ਸੀ। ਮੈਂ ਹੱਥ ਜੋੜ ਕੇ ਉਹਨੂੰ ਉੱਥੋਂ ਜਾਣ ਲਈ ਕਿਹਾ। ਉਹ ਬਿਨਾਂ ਕੁਝ ਬੋਲੇ ਚਲਾ ਗਿਆ। ਮੇਰੀਆਂ ਅੱਖਾਂ ਵਿੱਚੋਂ ਅੱਥਰੂ ਵਹਿਣ ਲੱਗ ਗਏ । ਇਕਦਮ ਦੀਪ ਉਥੇ ਆ ਗਿਆ। ਤੇ ਮੇਰੇ ਰੋਣ ਦਾ ਕਾਰਨ ਪੁੱਛਣ ਲੱਗ ਗਿਆ। ਰੋਂਦੀ ਦੇ ਮੂੰਹ ਵਿੱਚੋਂ ਰਾਜਵੀਰ ਹੀ ਨਿਕਲਿਆ। ਉਹ ਬਿਨਾਂ ਕੁਝ ਪੁੱਛੇ ਉਥੋਂ ਚਲ ਗਿਆ। ਉਹ ਰਾਜਵੀਰ ਕੋਲੋਂ ਗੱਲ ਪੁੱਛਣ ਲੱਗ ਗਿਆ। ਰਾਜਵੀਰ ਨੇ ਉਹਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jaspreet kaur
bht sohni g story
suman
next part kdo auna ji??