ਸਾਡੀ ਜਿੰਦਗੀ ਦੀ ਸਭ ਤੋਂ ਵੱਡੀ ਮੁਸੀਬਤ ਸੀ । ਉਸਦੀ ਪਤਨੀ ਜਿਦੇ ਨਾਲ ਓਹਨੇ ਤਲਾਕ ਲੈਣਾ ਸੀ। ਜਦੋਂ ਸਾਡੀ ਦੋਸਤੀ ਹੋਈ ਸੀ ਓਦੋਂ ਓਹ ਆਵਦੇ ਪੇਕੇ ਘਰ ਰਹਿੰਦੀ ਸੀ। ਪਰ ਅਚਾਨਕ ਹੀ ਉਸਦੇ ਉਪਰ ਮੁਸ਼ਿਬਤਾਂ ਦਾ ਪਹਾੜ ਟੁੱਟ ਗਿਆ । ਮੇਰੇ ਨਾਲ ਵੀ ਗੱਲ ਹੋਣ ਲੱਗ ਗਈ । ਤੇ ਉਸਦੇ ਰਿਸ਼ਤੇਦਾਰ ਵੀ ੳਦੇ ਨਾਲ ਧੱਕਾ ਕਰਨ ਲੱਗ ਗਏ । ਆਵਦੀ ਪਤਨੀ ਨੂੰ ਲਈ ਕੇ ਆ। ਓਹਨੇ ਮੈਨੂੰ ਬੜਾ ਪੁੱਛਿਆ ਮੈਂ ਕਿ ਕਰਨ ਹੁਣ ਤੈਨੂੰ ਛੱਡ ਨੀ ਸਕਦਾ । ਸਾਰੇ ਮੇਰੇ ਨਾਲ ਧੱਕਾ ਕਰੀ ਜਾਂਦੇ ਨੇ । ਸਾਡੇ ਕੱਚੇ ਪੇਪਰ ਹੋਏ ਜਾਂਦੇ ਸੀ ਕਾਲਜ ਦੇ ਵਿੱਚ ਓਹਨੇ ਆਵਦੇ ਦੋਸਤ ਨੂੰ ਫੋਨ ਕੀਤਾ ਕਿ ਮੇਰੀ ਗੱਲ ਕਰਵਾ ਦੇ (ਮੇਰੇ ਨਾਲ) ਬਾਰ ਬਾਰ ਓਹਦਾ ਫੋਨ ਔਂਦਾ ਰਿਹਾ ਮੈਨੂੰ ਜਿਆਦਾ ਫ਼ਿਕਰ ਹੋਣ ਲਗ ਗਈ । ਮੈਂ ਜਲਦੀ ਜਲਦੀ ਪੇਪਰ ਕਰਕੇ । ਓਹਦੇ ਨਾਲ ਗੱਲ ਕੀਤੀ । ਓਹਨੇ ਮੈਨੂੰ ਇਹੀ ਪੁੱਛਿਆ ਵੀ ਮੈਂ ਹੁਣ ਕਿ ਕਰਨ ਘਰੇ ਸਾਡੇ ਇਕੱਠ ਹੋ ਰਿਹਾ । ਸਾਰੇ ਮੇਰੇ ਤੋ ਜਵਾਬ ਮੰਗਦੇ ਨੇ ਓਹਨਾ ਮੈਨੂੰ ਕਿਹਾ ਅਸੀ ਤੇਰੇ ਉਪਰ ਪਰਚਾ ਦਰਜ ਕਰਵਾ ਦਾਂ ਗੇ । ਦਾਜ ਦਾ ਝੂਠਾ ਮੈਨੂੰ ਇਹ ਸੁਣ ਕੇ ਡਰ ਲੱਗਾ । ਮੈਂ ਆਵਦੇ ਦਿਲ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sidhu
15
ranmeet
next part kdo ona ji
sidhu
okji next tym vdda likhna
Vipan Padda
ena chota part kyu plz thora jyada likho
sidhu
15 nu mil jaega
Paramveer Singh
Next part plz
sidhu
thnx 🙏
Preet
boht achi story