More Punjabi Kahaniya  Posts
ਅਸਲ ਪਿਆਰ ਭਾਗ-12


ਕਹਾਣੀ-ਅਸਲ ਪਿਆਰ
ਭਾਗ-12
*****************
ਸਨੇਹਾ ਉਸ ਔਰਤ ਨੂੰ ਇੰਤਜ਼ਾਰ ਕਰਨ ਲਈ ਕਹਿੰਦੀ ਏ ਤੇ ਆਪ ਸ਼ਿਵਮ ਨੂੰ ਬੁਲਾਉਣ ਚਲੀ ਜਾਂਦੀ ਏ….ਤੇ ਜਦੋ ਸਨੇਹਾ ਸ਼ਿਵਮ ਕੋਲ਼ ਜਾਂਦੀ..ਠੀਕ ਉਸੇ ਸਮੇਂ ਉਹ ਔਰਤ ਬਿਨ੍ਹਾਂ ਕਿਸੇ ਨੂੰ ਕੁੱਝ ਦੱਸੇ ਕਾਹਲੀ ਨਾਲ ਉੱਥੇ ਜਾ ਰਹੀ ਹੁੰਦੀ ਹੈਂ ਤੇ ਅਚਾਨਕ ਇੱਕ ਵੇਟਰ ਵਿੱਚ ਜਾ ਵੱਜਦੀ ਏ ਤੇ ਸੌਰੀ ਸੌਰੀ ਆਖ ਕੇ ਨਿਕਲ ਜਾਂਦੀ ਏ…ਅੰਕਲ ਐਨ ਦੀ ਨਿਗ੍ਹਾਂ ਉਸਦੇ ਚਿਹਰੇ ਤੇ ਪੈਂਦੀ ਹੈਂ ਤਾਂ ਉਹ ਸਹਿਮ ਜਾਂਦੇ ਨੇ,”ਅੰਜਲੀ ਮੈਮ,ਇੱਥੇ….ਪਰ ਇਹ ਇੱਥੇ ਕੀ ਕਰਨ ਆਏ ਹਨ”….ਤੇ ਥੋੜੀ ਚਿੰਤਾ ਵਿੱਚ ਡੁੱਬ ਜਾਂਦਾ ਏ….ਪਰ ਉੱਧਰ ਸਨੇਹਾ ਜਦੋ ਸ਼ਿਵਮ ਨੂੰ ਆਪਣੀ ਦੋਸਤ ਨੂੰ ਮਿਲਾਉਣ ਲਈ ਲਿਆਉਦੀ ਏ ਤਾਂ ਉਸ ਉਸਨੂੰ ਉੱਥੇ ਨਾ ਪਾ ਕੇ ਹੈਰਾਨ ਹੁੰਦੀ ਹੈਂ ਤੇ ਉਸ ਨੂੰ ਆਸ ਪਾਸ ਲੱਭਦੀ ਏ….ਤੇ ਫੇਰ ਅੰਕਲ ਐਨ ਤੋ ਉਸ ਬਾਰੇ ਪੁੱਛਦੀ ਹੈਂ…ਪਹਿਲਾਂ ਤਾਂ ਅੰਕਲ ਐਨ ਨੂੰ ਪਤਾ ਨਹੀ ਲੱਗਦਾ ਤੇ ਫੇਰ ਜਦੋ ਸਨੇਹਾ ਉਸ ਔਰਤ ਦਾ ਹੁਲਿਆ ਤੇ ਕੱਪੜਿਆਂ ਬਾਰੇ ਦੱਸਦੀ ਤਾਂ ਅੰਕਲ ਐਨ ਨੂੰ ਸਮਝਦਿਆਂ ਦੇਰ ਨਹੀ ਲੱਗਦੀ ਕਿ ਸਨੇਹਾ….ਅੰਜਲੀ ਦੀ ਹੀ ਗੱਲ ਕਰ ਰਹੀ ਸੀ…ਤੇ ਅੰਕਲ ਐਨ ਹੈਰਾਨ ਹੁੰਦੇ ਹਨ ਕਿ ਅੰਜਲੀ ਮੈਮ ਸਨੇਹਾ ਦੀ ਸਹੇਲੀ…ਜੇ ਸ਼ਿਵਮ ਸਰ ਨੂੰ ਪਤਾ ਲੱਗ ਗਿਆ ਤਾਂ ਬਹੁਤ ਔਖਾ ਹੋ ਜਾਉ….ਤੇ ਫੇਰ ਸਿਰਫ਼ ਇਹੀ ਕਹਿੰਦਾ ਕਿ ਮੈਮ ਸ਼ਾਇਦ ਉਹ ਚਲੇ ਗਏ ਹਨ…ਮੈਂ ਉਹਨਾਂ ਨੂੰ ਜਾਂਦਿਆ ਦੇਖਿਆ ਸੀ….ਸਨੇਹਾ ਇੱਕ ਦਮ ਹੈਰਾਨੀ ਨਾਲ ਕੀ ਚਲੀ ਗਈ,ਬਿਨ੍ਹਾਂ ਦੱਸੇ…..ਤੇ ਫੇਰ ਇੱਕ ਦਮ ਡਰ ਕੇ ਕਿਤੇ ਉਸਦੇ ਪਤੀ ਨੇ ਦੁਬਾਰੇ ਕੋਈ ਮੁਸੀਬਤ ਨਾ ਖੜੀ ਕਰ ਦਿੱਤੀ ਹੋਵੇ….ਸਨੇਹਾ ਦੇ ਮੂੰਹ ਉੱਤੇ ਚਿੰਤਾ ਦੇ ਚਿੰਨ੍ਹ ਸਨ….ਸ਼ਿਵਮ ਸਨੇਹਾ ਨੂੰ ਦਿਲਾਸਾ ਦੇਂਦਾ ਹੈਂ ਕਿ ਤੁਸੀ ਚਿੰਤਾ ਨਾ ਕਰੋ….ਕੁੱਝ ਨਹੀ ਹੁੰਦਾ….12 ਕੁ ਵਜੇ ਦੇ ਕਰੀਬ ਪਾਰਟੀ ਖ਼ਤਮ ਹੁੰਦੀ…ਤੇ ਸਾਰੇ ਜਣੇ ਆਪੋ ਆਪਣੇ ਘਰ ਚਲੇ ਜਾਂਦੇ ਹਨ….ਅੰਕਲ ਐਨ ਬਚਿਆ ਹੋਈਆ ਕੰਮ ਮੁਕਾਉਦੇ ਨੇ…ਤੇ ਸਨੇਹਾ ਵੀ ਕੱਪੜੇ ਬਦਲ ਕੇ ਉਹਨਾਂ ਦੀ ਸਹਾਇਤਾ ਕਰਨ ਆ ਜਾਂਦੀ ਏ….ਤੇ ਅੰਕਲ ਐਨ ਮੌਕਾ ਮਿਲਦਿਆ ਸਨੇਹਾ ਨਾਲ ਗੱਲ ਕਰਦੇ ਹਨ….ਤੁਸੀ ਅੰਜ਼ਲੀ ਮੈਮ ਨੂੰ ਕਿਵੇ ਜਾਣਦੇ ਹੋ….ਸਨੇਹਾ ਅੰਜਲੀ ਨੂੰ,ਮੈਨੂੰ ਤਾਂ ਉਹ ਮਾੱਲ ਚ ਮਿਲੇ ਸਨ ਪਰ ਤੁਸੀ ਕਿਵੇ ਜਾਣਦੇ ਹੋ….ਅੰਕਲ ਐਨ ਆਪਣੀ ਗੱਲ ਨੂੰ ਅੱਗੇ ਤੋਰਦਿਆ ਆਖਦੇ ਨੇ ਕਿ ਅੰਜਲੀ ਮੈਮ ਦਾ ਇਸ ਘਰ ਨਾਲ ਬਹੁਤ ਪੁਰਾਣਾ ਨਾਤਾ….ਸ਼ਿਵਮ ਸਰ ਦੀ ਜ਼ਿੰਦਗੀ ਨਾਲ…ਤੇ ਉਨ੍ਹਾ ਦੇ ਬਦਲੇ ਚਿਹਰੇ ਨਾਲ….ਸਨੇਹਾ ਕੀ…ਕੀ ਮਤਲਬ…ਤੁਸੀ ਕੀ ਕਹਿਣਾ ਚਾਹੁੰਦੇ ਹੋ ਸਾਫ਼ ਸਾਫ਼ ਕਹੋ….ਮੈਨੂੰ ਕੁੱਝ ਵੀ ਸਮਝ ਨਹੀ ਲੱਗ ਰਿਹਾ….ਅੰਕਲ ਐਨ ਤੁਸੀ ਸ਼ਿਵਮ ਸਰ ਬਾਰੇ ਜਾਣਨਾ ਚਾਹੁੰਦੇ ਸੀ ਨਾ…..ਸਨੇਹਾ ਹਾਂਜੀ…ਜਾਣਨਾ ਚਾਹੁੰਦੀ ਸੀ ਨੀ..ਜਾਣਨਾ ਚਾਹੁੰਦਾ ਹਾਂ….ਅੰਕਲ ਐਨ ਤਾਂ ਫ਼ਿਰ ਸੁਣੋ….ਅੰਜਲੀ ਮੈਮ ਹੋਰ ਕੋਈ ਨਹੀ ਸ਼ਿਵਮ ਸਰ ਦੀ ਐਕਸ ਗਰਲਫਰੈਂਡ ਹਨ…ਤੇ ਅੰਕਲ ਐਨ ਨੇ ਸ਼ਿਵਮ ਮੇਹਤਾ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਅੱਜ ਤੋ ਪੰਜ ਸਾਲ ਪਹਿਲਾਂ ਸ਼ਿਵਮ ਸਰ ਕਿਸੇ ਕੰਪਨੀ ਵਿੱਚ ਸੀ.ਈ.ਉ ਸਨ ਤੇ,ਉਹ ਇੱਕ ਕੁੜੀ ਨੂੰ ਪਿਆਰ ਕਰਦੇ ਸਨ ਤੇ ਜਦੋ ਉਨ੍ਹਾਂ ਦੀ ਚੰਗੀ ਨੌਕਰੀ ਲੱਗ ਗਈ ਤਾਂ ਉਹ ਉਸ ਕੁੜੀ ਦੇ ਘਰ ਰਿਸ਼ਤਾ ਲੈ ਕੇ ਗਏ…ਤੇ ਉਹ ਕੁੜੀ ਕੋਈ ਹੋਰ ਨਹੀ ਸਗੋ ਅੰਜਲੀ ਮੈਮ ਹੀ ਸਨ …..ਅੰਜਲੀ ਇੱਕ ਬਹੁਤ ਅਮੀਰ ਪਰਿਵਾਰ ਤੋ ਸਨ…..ਕਿਉਕਿ ਅੰਜਲੀ ਦੇ ਪਾਪਾ ਕਾਫ਼ੀ ਅਮੀਰ ਸਨ ਤੇ ਉਨ੍ਹਾਂ ਨੂੰ ਇੱਕ ਸਾਧਾਰਨ ਸੀ.ਈ.ਉ ਵਿੱਚ ਕੋਈ ਦਿਲਚਸਪੀ ਨਹੀ ਸੀ ਤੇ ਉਹ ਸ਼ਿਵਮ ਸਰ ਤੇ ਉਨ੍ਹਾਂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

3 Comments on “ਅਸਲ ਪਿਆਰ ਭਾਗ-12”

  • Plz complete story jaldi upload kr deo

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)