ਮੇਲਣਾਂ-ਗੇਲਣਾਂ❤
ਅੱਜ ਜਦੋਂ ਮੈਂ ਬਸ ਤੋਂ ਉਤਰੀ, ਮੈਂ ਦੇਖਿਆ ਅੱਜ ਬਸ ਸਟੈਂਡ ਤੇ ਬਹੁਤ ਸਾਰੀਆਂ ਚਿੜੀਆਂ ਉੱਡ ਰਹੀਆਂ ਸੀ ਪਤਾ ਨਹੀਂ ਚਿੜੀਆਂ ਸੀ ਖੌਰੇ ਲਾਲ੍ਵੜੀਆਂ ਸੀ। ਮੈਂ ਸੜਕ ਪਾਰ ਕਰਨ ਲਈ ਇੱਧਰ ਉੱਧਰ ਵੇਖਣ ਲੱਗੀ ਕਿ ਬਹੁਤ ਹੀ ਤੇਜ਼ ਰਫਤਾਰ ਵਿੱਚ ਕਾਰ ਆ ਰਹੀ ਸੀ। ਮੇਰੇ ਦੇਖਦੇ ਹੀ ਦੇਖਦੇ ਕਾਰ ਮੂਹਰੇ ਦੀ ਲੰਘ ਗਈ, ਇਕ ਮਾਸੂਮ ਜੀ ਚਿੜੀ ਦੀ ਟੱਕਰ ਕਾਰ ਨਾਲ ਹੋ ਗਈ,ਉਹ ਕਾਰ ਨਾਲ ਵੱਜ ਕੇ ਥੱਲ ਡਿੱਗ ਪਈ। ਮੈਂ ਉਸ ਨੂੰ ਵੇਖਣ ਲਈ ਅੱਗੇ ਵਧ ਹੀ ਰਹੀ ਸੀ ਕਿ ਉਸ ਦੇ ਬਾਕੀ ਸਾਰੇ ਸਾਥੀ ਉਸ ਵੱਲ ਵਧੇ ਤੇ ਉਹਨਾਂ ਨੇ ਉਸ ਨੂੰ ਘੇਰਾ ਪਾ ਲਿਆ ਮੈਂ ਉਥੇ ਹੀ ਖੜੀ ਵੇਖਦੀ ਰਹੀ 3-4 ਮਿੰਟ ਬਾਅਦ ਨਿੱਕੀ ਜਈ ਚਿੜੀ ਨੂੰ ਸੁਰਤ ਆ ਗਈ ਇਸ ਸਮੇ ਉਸ ਦੇ ਸਾਰੇ ਸਾਥੀ ਉਸ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ