ਮੈਂ ਬੱਸ ਅੱਡੇ ਤੇ ਆਪਣੇ ਪੇਕੇ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਤੇ ਮੇਰਾ ਮਨ ਦੁੱਖ, ਸ਼ਿਕਵੇ, ਸ਼ਿਕਾਇਤਾਂ ਨਾਲ ਉੱਤੋਂ ਤੱਕ ਭਰਿਆ ਸੀ ਤੇ ਵਾਰ ਵਾਰ ਆਪਣੇ ਹੰਝੂ ਵੀ ਪੂੰਝ ਰਹੀ ਸੀ ਕਿ ਕੋਈ ਦੇਖ ਨਾ ਲਵੇ ਇੰਨੇ ਨੂੰ ਮੇਰੇ ਸਾਹਮਣੇ ਬੈਠੇ ਇਕ ਜੋੜੇ ਤੇ ਮੇਰੀ ਨਜ਼ਰ ਪਈ ਉਨ੍ਹਾਂ ਨਾਲ ਇਕ ਬਹੁਤ ਪਿਆਰੀ ਬੱਚੀ ਵੀ ਸੀ ਮੈਂ ਕਿ ਦੇਖਦੀ ਆ ਕਿ ਉਹ ਔਰਤ ਗੁੱਸੇ ਤੇ ਉਸਦਾ ਪਤੀ ਉਸਦੀਆਂ ਮਿਨਤਾਂ ਕਰਕੇ ਓਹਨੂੰ ਘਰ ਜਾਣ ਨੂੰ ਕਹਿ ਰਿਹਾ ਸੀ ਪਰ ਕੁੜੀ ਜਿੱਦ ਕਰ ਰਹੀ ਸੀ ਕਿ ਮੈਂ ਨਾਨਕੇ ਜਾਣਾ… ਇਹ ਵਾਕਾ ਮੈਨੂੰ 20 ਸਾਲ ਪਿੱਛੇ ਮੇਰੇ ਨਾਨਕਿਆਂ ਲਈ ਬੱਸ ਲੈਣ ਲਈ ਖੜ੍ਹੀ ਮੇਰੀ ਕੋਲ ਲਈ ਗਿਆ ਜਿੱਥੇ ਮੇਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
lovely kang
reality a ji nyc