ਇੱਕ ਦਿਨ ਦੀ ਗੱਲ ਹੈ ਕਿ ਇੱਕ ਆਦਮੀ ਹਰ ਰੋਜ ਸਵੇਰੇ ਸੈਰ ਤੇ ਜਾਂਦਾ ਸੀ।ਉਹ ਹਰ ਇਨਸਾਨ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਆਕਾਲ ਬੁਲਾਉਂਦਾ ਸੀ।
ਸਾਰੇ ਹੀ ਉਸਦੀ ਸਤ ਸ਼੍ਰੀ ਅਕਾਲ ਦਾ ਜਵਾਬ ਹੱਸ ਕੇ ਦਿੰਦੇ ਸਨ।
ਪਰ ਇੱਕ ਆਦਮੀ ਹਰ ਰੋਜ਼ ਉਸਨੂੰ ਗਾਲ੍ਹਾਂ ਕੱਢਦਾ ਸੀ।
ਇੱਕ ਭਲੇ ਆਦਮੀ ਨੇ ਉਸ ਨੇਕ ਇਨਸਾਨ ਕੋਲੋਂ ਪੁਛਿਆ ਕਿ ਤੁਸੀ ਇਸਨੂੰ ਸਤਿ ਸ਼੍ਰੀ ਅਕਾਲ ਕਿਉਂ ਬੁਲਾਉਦੇ ਹੋ ?ਜਦੋਂ ਕਿ ਇਹ ਤੁਹਾਨੂੰ ਹਰ ਰੋਜ ਗਾਲ੍ਹਾਂ ਕੱਢਦਾ ਹੈ।
ਤਾਂ ਉਸ ਨੇਕ ਦਿਲ ਇਨਸਾਨ ਨੇ ਬਹੁਤ ਸੋਹਣਾ ਜਵਾਬ ਦਿੱਤਾ…..!
ਜਦੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
preet chahal
very nyc