ਕੁਦਰਤ ਦੇ ਨੇੜੇ
ਜੇ ਕਰ ਅਸੀਂ ਕੁਦਰਤ ਦੇ ਨੇੜੇ ਹੋ ਕਰ ਦੇਖੀਏ ਤਾਂ ਕੁਦਰਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਇਸ ਨਿੱਕੀ ਜਿਹੀ ਕਹਾਣੀ ਤੋਂ ਵੀ ਸਿੱਖਿਆ ਮਿਲਦੀ ਹੈ…
ਕਲੀਆਂ ਦੇ ਬੂਟੇ ਵਿਚ ਇੱਕ ਘੁੱਗੀਆਂ ਦਾ ਜੋੜਾ ਰਹਿੰਦਾ ਸੀ। ਜੋ ਮੈਨੂੰ ਹਰ ਰੋਜ ਰਸੋਈ ਦੀ ਬਾਰੀ ਵਿਚੋਂ ਦਿਸਦਾ ਰਹਿੰਦਾ ਸੀ। ਸ਼ੁਰੂ ਵਿਚ ਤੀਲ੍ਹਾ ਤ੍ਹੀਲਾ ਇਕੱਠਾ ਕਰਕੇ ਉਨ੍ਹਾਂ ਆਲ੍ਹਣਾ ਬਣਾਇਆ। ਉਸ ਵਿਚ ਦੋ ਆਂਡੇ ਦਿੱਤੇ,ਇੱਕ ਜਾਣਾ ਆਂਡਿਆਂ ਤੇ ਬੈਠਦਾ ਤੇ ਦੁਸਰਾ ਚੋਗਾ ਚੁਗਣ ਜਾਂਦਾ। ਜਦੋਂ ਉਹ ਵਾਪਸ ਆਉਦਾ ਤਾਂ ਘੁੱਗੂ ਘੂੰ ਦੀ ਅਵਾਜ ਦਿੰਦਾ ਤੇ ਦੁਸਰਾ ਉਠ ਜਾਂਦਾ ਉਹ ਵਾਰੀ ਵਾਰੀ ਆਂਡਿਆ ਤੇ ਬੇਠਦੇ ।ਕਾਫੀ ਦਿਨਾਂ ਬਾਅਦ ਇੱਕ ਆਂਡੇ ਵਿਚੋਂ ਬੱਚਾ ਨਿਕਲਿਆ ਤੇ ਦੁਸਰਾ ਆਂਡਾ ਖਾਲੀ ਹੋਣ ਕਰਕੇ ਉਨ੍ਹਾਂ ਉਸ ਨੂੰ ਬਾਹਰ ਕੱਢ ਸੁਟਿਆ। ਹੁਣ ਇੱਕ ਜਾਣਾ ਬੱਚੇ ਦੀ ਰਾਖੀ ਕਰਦਾ, ਦੁਸਰਾ ਚੋਗਾ ਚੁਗਣ ਜਾਂਦਾ ਤੇ ਬੱਚੇ ਲਈ ਵੀ ਚੁੰਝ ਭਰ ਕੇ ਲੇ ਆਉਦਾ,ਹੁਣ ਉਹ ਅਵਾਜ਼ ਨਹੀਂ ਸੀ ਦਿੰਦਾ, ਸਾਹਮਣੇ ਆਕੇ ਬੈਠ ਜਾਂਦਾ ਤਾਂ ਦੂਸਰਾ ਉਡ ਜਾਂਦਾ। ਬੱਚਾ ਵੱਡਾ ਹੋ ਗਿਆ, ਹੁਣ ਉਹ ਆਲ੍ਹਣੇ ਵਿਚ ਨਹੀਂ ਬੈਠਦੇ, ਲਾਗੇ ਟਾਹਣੀ ਉਤੇ ਬੈਠ ਜਾਂਦੇ। ਹੋਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
parminder singh
👌👌👌bout sohni story hai ji
Harmeet Kaur
great sms for childrens nd parents…