ਇਨਸਾਨ ਉੱਪਰ ਜਾਣ ਤੇ ਝੂਠੀ ਸ਼ਾਨ ਸ਼ੋਹਕਤ ਚ ਇੰਨਾ ਗਿਰ ਚੁੱਕਾ ਹੈ ਕਿ ਉਸ ਨੂੰ ਦੂਸਰਿਆ ਦਾ ਦਰਦ ਹੀ ਨਜਰ ਨਹੀ ਆਉਂਦਾ ਜਿਵੇ ਸ਼ਰੀਕ ਸੜਦਾ ਹੈ ਕਿ ਮੇਰਾ ਕੋਈ ਆਪਣਾ ਮੇਰੇ ਤੋਂ ਉੱਚਾ ਨਾ ਉੱਠ ਜਾਵੇ ਇਸੇ ਕਰਕੇ ਉਹ ਗਲਤ ਸਲਾਹਾਂ ਦਿੰਦਾ ਹੈ ਜਦ ਉਸ ਨੂੰ ਉਸ ਤੋਂ ਕੋਈ ਵੱਡੇ ਉਹਦੇ ਵਾਲਾ ਮਿਲਦਾ ਹੈ ਤੇ ਝੁੱਕ ਝੁੱਕ ਕੇ ਸਲਾਮਾਂ ਕਰਦਾ ਹੈ ਤੇ ਗਰੀਬ ਨੂੰ ਬਿਨਾਂ ਮਤਲਬ ਤੋਂ ਪਾਣੀ ਵੀ ਨਹੀ ਪੁੱਛਦਾ
ਇੰਨਾ ਜ਼ਹਿਰ ਭਰਿਆ ਹੋਇਆ ਹੈ ਕਿ ਕੋਈ ਕਿਸੇ ਦੀ ਮਦਦ ਕਰਨ ਨੂੰ ਤਿਆਰ ਨਹੀ ਆਪਣਿਆ ਬੱਚਿਆ ਨੂੰ ਵਧੀਆ ਟਿਉਸ਼ਨਾਂ ਵਧੀਆ ਸਕੂਲ ਪੜਾਉਣਾ ਅਤੇ ਸ਼ਰੀਕਾਂ ਘਰ ਜੇ ਕੇ ਕਹਿਣਾ ਕਿ ਪੜਾਈਆਂ ਦਾ ਫਾਇਦਾ ਨਹੀ ਬਾਹਰਲੇ ਮੁਲਖਾਂ ਚ ਕੰਮ ਨਹੀ ਅਤੇ ਆਪਣੇ ਬੱਚਿਆ ਦੇ ਸੁਪਨੇ ਕਨਾਡੇ ਅਮਿਰਕਾ ਦੇ ਲੈਣੇ ਇਹ ਸੜਨਾ ਹੈ ਇਹ ਡਰ ਤਰੱਕੀ ਦਾ ਹੈ
ਹਰ ਇੱਕ ਨੂੰ ਪਰਮਾਤਮਾਂ ਇੱਕ ਤੱਕੜੀ ਚ ਤੁਲਦਾ ਹੈ ਜੋ ਕੋਈ ਵੀ ਖਾਵੇਗਾ ਆਪਣੇ ਕਰਮਾਂ ਦਾ ਖਾਵੇਗਾ ਕੰਮ ਅਜਿਹੇ ਕਰੋ ਕਿ ਕੋਈ ਤਹਾਨੂੰ ਲੱਗਦੇ ਨੂੰ ਸਲਾਮ ਕਰੇ ਗਾਲਾਂ ਨਾ ਕੱਢੇ
ਸੁਲਤਾਨ ਖਾਂ ਬਾਦਸ਼ਾਹ ਨਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
u r really ryt paji