ਜਦੋ ਉਸਦੀ ਪਤਨੀ ਘਰ ਆ ਗਈ ਸੀ।ਦਿਮਾਗ ਚ ਤਾਂ 100 ਸਵਾਲ ਸੀ। ਪਰ ਪਿਆਰ ਇਨਸਾਨ ਨੂੰ ਬੜਾ ਬਦਲ ਦਿੰਦਾ ਹੈ । ਮੈਨੂੰ ਓਦੇ ਤੇ ਰੱਬ ਜਿਨ੍ਹਾਂ ਝਕੀਨ ਸੀ । ਸਾਡੀ ਗੱਲ 16 ਨੂੰ ਸ਼ੂਰ ਹੋਈ ਸੀ । ਅਸੀ ਦੋਨੋਂ ਹਰ ਰੋਜ ਆਵਦਾ ਦੁੱਖ ਸੁੱਖ ਵੰਡ ਕ ਸੌਂਦੇ ਦੋਨਾਂ ਦੇ ਮਨ ਵਿੱਚ ਕੋਈ ਪਾਪਾ ਨੀ ਸੀ। ਇਕ ਦੂਜੇ ਦੀ ਜਾਨ ਚ ਜਾਨ ਵੱਸਦੀ ਸੀ। ਅਸੀ ਆਵਦੀ ਜਿੰਦਗੀ ਬਾਰੇ ਗੱਲਾਂ ਕਰਦੇ ਵੀ ਆਉਣ ਵਾਲੇ ਸਮੇਂ ਸਾਡਾ ਛੋਟਾ ਜਾ ਪਰਿਵਾਰ ਬਣ ਜਣਾਂ। ਸਾਨੂੰ ਦੋਨਾਂ ਨੂੰ ਲੜਕੀ ਬੜੀ ਪਸੰਦ ਸੀ। ਅਸੀ ਆਵਦੇ ਰਹਿਣ ਸਹਿਣ ਦੀਆਂ ਗੱਲਾਂ ਕਰਦੇ ਬੜਾ ਜਿਆਦਾ ਸੁਪਨੇ ਸਜਾਏ । ਗੱਲ ਕਰਦੇ ਕਰਦੇ ਕਦੋਂ 3,4 ਵੱਜ ਜਾਂਦੇ ਪਤਾ ਈ ਨੀ ਸੀ ਲਗਦਾ । ਲੜਦੇ ਵੀ ਰੋਜ ਸੀ ਤੇ ਮਨੋਂਦੇ ਵੀ ਸੀ। ਕਦੇ ਗੱਲ ਜਿਆਦਾ ਵੱਧਣ ਨਹੀਂ ਦਿੱਤੀ ਸੀ । ਓਦੇ ਮੰਮੀ ਵੀ ਮੇਰੇ ਨਾਲ ਬੜੀਆਂ ਗੱਲਾਂ ਕਰਦੇ ਸੀ ਆਵਦੀ ਧੀ ਤਰਾਂ ਮੇਰਾ ਮੋਹ ਕਰਦੇ ਸੀ। ਇਹ ਲਗਦਾ ਸੀ ਜਿਵੇਂ ਆਵਦਾ ਈ ਪਰਿਵਾਰ ਹੋਵੇ । ਜਿੰਦਗੀ ਚ ਹਰ ਖੁਸ਼ੀ ਸੀ। ਸਿਰਫ ਇਕ ਟੇਂਸ਼ਨ ਰਹਿੰਦੀ ਵੀ ਇਹਨੇ ਹੁਣ ਤਲਾਕ ਕਿਵੇਂ ਦੇਣਾ । ਮੈਂ ਵੀ ਇਕ ਕੁੜੀ ਸੀ ਮੈਂ ਓਸਨੂੰ ਕਹਿ ਵੀ ਨਹੀਂ ਸਕਦੀ ਸੀ ਜਾ ਇਹਨੂੰ ਰੱਖ ਜਾ ਮੇਰੇ ਨਾਲ ਗੱਲ ਕਰ।ਪਰ ਅਸੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
suman
5th part kdo ayega ji. bhut hi vdia te interesting story hai jldi upload krdo plz
sidhu
thnx dear❤️🙏
jaspreet kaur
really bht jada pyari aw g story.. heart touching 💙💚