ਪਿਆਰ ਮੁੱਕਦਰਾ ਨਾਲ (ਭਾਗ ਚੌਥਾ)
ਪਿਛਲਾ ਭਾਗ ਪੜ੍ਹਨ ਲਈ ਧੰਨਵਾਦ
ਰਾਜਵੀਰ ਨੇ ਜੋ ਗੱਲ ਦੱਸੀ ਉਸ ਗੱਲ ਨੇ ਸਭ ਕੁਝ ਬਦਲ ਦਿੱਤਾ। ਉਸਨੇ ਕਿਹਾ ਕਿ,” ਜਦੋਂ ਤੂੰ ਮੇਰੇ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਰੋ ਰਹੀ ਸੀ ਤਾਂ ਦੀਪ ਮੇਰੇ ਕੋਲ ਆ ਕੇ ਮੇਰੇ ਨਾਲ ਲੜਨ ਲੱਗ ਗਿਆ ਤੇ ਕਹਿਣ ਲੱਗਾ ਕਿ ਮੈਂ ਉਹਦੇ ਨਾਲ ਬਹੁਤ ਗਲਤ ਕੀਤਾ ੲੇ , ਮੈਂ ਯਾਰ ਮਾਰ ਕੀਤੀ ਏ।” ਮੈਂ ਰਾਜਵੀਰ ਨੂੰ ਹੌਲੀ ਜਿਹੇ ਪੁੱਛਿਆ ਯਾਰ ਮਾਰ ਕੀ ਹੁੰਦੀ ਹੈ? ਉਹ ਚੁੱਪ ਕਰ ਗਿਆ ਤੇ ਕਹਿਣ ਲੱਗਾ ਕਿ “ਦੀਪ ਮੇਰਾ ਪੱਕਾ ਦੋਸਤ ਏ ਉਹ ਮੈਨੂੰ ਉਦੋਂ ਤੱਕ ਮਾਫ਼ ਨਹੀਂ ਕਰੇਗਾ ਜਦੋਂ ਤੱਕ ਤੂੰ ਮੈਨੂੰ ਮਾਫ਼ ਨਹੀਂ ਕਰਦੀ।” ਮੈਂ ਰਾਜਵੀਰ ਨੂੰ ਮਾਫ਼ ਕਰ ਦਿੱਤਾ ਕਿਉਂਕਿ ਪਿਆਰ ਦਾ ਇਜ਼ਹਾਰ ਕਰਨਾ ਕੋਈ ਗਲਤ ਗੱਲ ਨਹੀਂ, ਗਲਤ ਏ ਜੌਰ ਜ਼ਬਰਦਸਤੀ। ਰਾਜਵੀਰ ਨੇ ਮੈਨੂੰ ਇਹ ਵੀ ਦੱਸਿਆ ਕਿ ਦੀਪ ਮੈਂਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ। ਜਿਸ ਕਰਕੇ ਉਹ ਦੀ ਅਤੇ ਦੀਪ ਦੀ ਲੜਾਈ ਹੋਈ। ਮੈਂਨੂੰ ਮੇਰੇ ਕੰਨਾਂ ਉੱਤੇ ਯਕੀਨ ਨਹੀਂ ਆ ਰਿਹਾ ਸੀ। ਉਹ ਸੁਪਨੇ ਜੋ ਮੈਂ ਦੇਖਦੀ ਸੀ ਅੱਜ ਮੇਰੀਆਂ ਅੱਖਾਂ ਸਾਹਮਣੇ ਸੀ। ਰਾਜਵੀਰ ਇੰਨਾ ਕਹਿ ਕੇ ਉਥੋਂ ਚਲਾ ਗਿਆ। ਮੈਂ ਸਕੂਲ ਤੋਂ ਘਰ ਆਉਂਦੀ ਸੋਚੀ ਜਾ ਰਹੀ ਸੀ ਕਿ ਰਾਜਵੀਰ ਸੱਚ ਬੋਲ ਰਿਹਾ ਕਿ ਝੂਠ। ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ