ਰਾਮੂ ਇਕ ਰਿਕਸ਼ਾ ਚਾਲਕ ਹੈ ।ਓਸ ਦੇ ਪਰਵਾਰ ਦਾ ਸਾਰਾ ਬੋਜ ਓਹਦੇ ਹੀ ਸਿਰ ਹੈ ਦਿਸੰਬਰ ਦੇ ਮਹੀਨੇ ਵਿਚ ਠੰਡ ਪੂਰੀ ਪੇ ਰਹੀ ਸੀ ਕਿ ਅਚਾਨਕ ਰਿਕਸਾ ਚਲੋੰਦੇ ਸਮੇਂ ਓਹਦੇ ਪੈਰ ਵਿੱਚ ਸੱਟ ਲਗ ਜਾਂਦੀ ਹੈ ਹੁਣ ਰਾਮੂ ਰਿਕਸ਼ਾ ਨਹੀਂ ਖਿੱਚ ਪਾ ਰਿਹਾ ਸੀ ਉਹ ਕਾਫੀ ਦਿਨਾਂ ਤੋਂ ਘਰ ਵਿਚ ਹੀ ਸੀ ।ਕੇ ਇਕ ਦਿਨ ਓਹਨੂੰ ਪਤਾ ਲਗਦਾ ਹੈ ਕਿ ਸਰਕਾਰ ਰਾਸ਼ਨ ਕਾਰਡ ਤੇ 10 ਕਿਲੋ ਆਟਾ 5 ਕਿਲੋ ਦਾਲ ਤੇ 2 ਕਿਲੋ ਖੰਡ ਵੰਡ ਰਹੀ ਹੈ ਉਹ ਆਪਣਾ ਰਾਸ਼ਨ ਕਾਰਡ ਲੇ ਕੇ ਸਰਕਾਰੀ ਰਾਸ਼ਨ ਦੀ ਦੁਕਾਨ ਤੇ ਜਾਂਦਾ ਹੈ ਇਹ ਲੰਗੜਾ ਕੇ ਤੁਰਦਾ ਹੈ ਤੇ ਬੜੀ ਮੁਸ਼ਕਲ ਨਾਲ ਦੁਕਾਨ ਪੁੱਜਦਾ ਹੈ ਪਰ ਉੱਥੇ ਬੈਠੇ ਅਧਿਕਾਰੀ ਨੇ ਓਸ ਨੂੰ ਇਕ ਪਰਚਿਰ ਤੇ ਨਾ ਦਰਜ ਕਰ ਇਕ ਪਰਚੀ ਦੇ ਦਿੱਤੀ ਤੇ ਕੈ ਦਿੱਤਾ ਕਿ ਜਦੋਂ ਰਾਸ਼ਨ ਅਵੇ ਤੇ ਉਹ ਲੈ ਜਾਵੇ ।ਰਾਮੁ ਇਕ ਦਿਨ ਛੱਡ ਕੇ ਰੋਜ ਉੱਥੇ ਜਾਂਦਾ ਤੇ ਓਸ ਨੂੰ ਰਾਸ਼ਨ ਨਾ ਓਣ ਦਾ ਹਵਾਲਾ ਦੇ ਕੇ ਵਾਪਸ ਭੇਜ ਦਿੰਦਾ ਹੁਣ ਰਾਮੂ ਦੀ ਹਿਮਤ ਜਵਾਬ ਦੇ ਜਾਂਦੀ ਹੈ ਉਹ ਅਗਲੇ ਦਿਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Beant
😢😢
kiran
Ehe ajj dah India.Gareb bnda bs gareb hoye jnda ah.Sarkara v naa diya sarkar ne kita kuz nai.bharleh desh vekho sade toh kine aghe ne kyuki oh cordupt nai hai sarakara