ਕਹਿੰਦੇ ਨੇ ਕਿ ਮਿਹਨਤ ਸੱਚੀ ਨੀਤੀ ਨਾਲ ਕੀਤੀ ਹੋਵੇ ਤਾਂ ਉਹ ਜਰੂਰ ਰੰਗ ਲਾਉਂਦੀ ਹੈ, ਮੇਰਾ ਇਕ ਬਹੁਤ ਹੀ ਪਿਆਰਾ ਮਿੱਤਰ ਸੀ ਜਿਸ ਦਾ ਨਾਮ ਜੋਧਬੀਰ ਸਿੰਘ ਸੀ।ਭਾਂਵੇ ਉਹ ਮੇਰੇ ਤੋਂ 4 ਸਾਲ ਛੋਟਾ ਸੀ ਪਰ ਸਾਡਾ ਪਿਆਰ ਬਹੁਤ ਸੀ ।ਜੋਧਬੀਰ ਕੀਰਤਨ ਬਹੁਤ ਹੀ ਪਿਆਰਾ ਕਰਦਾ ਸੀ।ਉਹ ਕੀਰਤਨ ਦੀ ਸਿਖਲਾਈ ਵੀ ਲੈ ਰਿਹਾ ਸੀ।ਉਹ ਬਹੁਤ ਹੀ ਜਿਆਦਾ ਮਿਹਨਤੀ ਸੀ।ਉਹ ਦਿਨ ਰਾਤ ਕੀਰਤਨ ਦਾ ਰਿਆਜ ਕਰਦਾ ਰਹਿੰਦਾ ਸੀ। ਪਰ ਆਰਥਿਕ ਪੱਖ ਤੋਂ ਬਹੁਤ ਹੀ ਕਮਜੋਰ ਸੀ। ਪਰਿਵਾਰ ਸਾਰਾ ਹੀ ਗੁਰਸਿੱਖ ਸੀ ।ਕਹਿੰਦੇ ਨੇ ਕਿ ਜਦੋ ਇਨਸਾਨ ਦਾ ਸਹੀ ਵਕਤ ਆਉਂਦਾ ਹੈ ਉਦੋਂ ਸਬ ਕੁੱਝ ਹੀ ਬਦਲ ਜਾਂਦਾ ਹੈ ।ਇਸੇ ਤਰਾਂ ਹੀ ਹੋਇਆ ।ਕੀਰਤਨ ਕਰਦਿਆਂ ਉਸ ਨੇ ਬਹੁਤ ਮੱਲਾਂ ਮਾਰੀਆਂ। ਇਕ ਦਿਨ ਉਸ ਦੇ ਉਸਤਾਦ ਜੀ ਨੇ ਉਸਨੂੰ ਬਾਹਰ ਲੈ ਕੇ ਜਾਣ ਦੀ ਗਲ ਕਹੀ। ਉਸ ਨੇ ਆਪਣਾ ਪਾਸਪੋਰਟ ਉਸਤਾਦ ਜੀ ਨੂੰ ਦੇ ਦਿੱਤਾ। ਮਨ ਵਿੱਚ ਬਾਹਰ ਜਾਣ ਦੀ ਚਾਹਤ ਤੇ ਖੁਸ਼ੀ ਬਹੁਤ ਸੀ।ਕੁੱਝ ਕੁ ਮਹੀਨਿਆਂ ਬਾਅਦ ਵੀ ਕੋਈ ਆਸ ਨਾ ਜਾਗੀ ਬਾਹਰ ਜਾਣ ਦੀ।ਇਕ ਦਿਨ ਉਸ ਨੂੰ ਕਿਸੇ ਨੇ ਕਿਹਾ ਕੇ ਬਾਹਰ ਜਾਣਾ ਕਿਤੇ ਸੌਖਾ ਆ।ਉਸ ਨੂੰ ਬਹੁਤ ਦੁੱਖ ਲਗਾ ।ਉਸੇ ਰਾਤ ਹੀ ਉਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Kalinderdeep kaur
This story is really good and interesting and now I will learn harmonium
Jaginder singh
This story is really good and interesting and I will now start learning harmonium!