More Punjabi Kahaniya  Posts
ਪਿਆਰ ਮੁੱਕਦਰਾ ਨਾਲ (ਭਾਗ ਪੰਜਵਾਂ)


ਪਿਆਰ ਮੁੱਕਦਰਾ ਨਾਲ (ਭਾਗ ਪੰਜਵਾਂ)

ਪਿਛਲਾ ਭਾਗ ਪੜ੍ਹਨ ਲਈ ਧੰਨਵਾਦ
ਛੁੱਟੀ ਦੀ ਘੰਟੀ ਵੱਜ ਗਈ। ਮੈਂ ਸਕੂਲ ਦੇ ਗੇਟ ਤੋ ਬਾਹਰ ਨਿਕਲੀ ਤਾਂ ਮੈਨੂੰ ਪਿੱਛੇ ਤੋ ਅਵਾਜ ਆਈ। ਮੈਂ ਰੁਕ ਗਈ ਤੇ ਮੁੜ ਕੇ ਦੇਖਿਆ। ਦੀਪ ਮੈਨੂੰ ਆਵਾਜ਼ ਦੇ ਰਿਹਾ ਸੀ । ਅੱਜ ਇਸ ਦਾ ਸਕੂਲ ਵਿੱਚ ਆਖਰੀ ਦਿਨ ਸੀ। ਤੇ ਓਹਨੇ ਪੜ੍ਹਨ ਲਈ ਹੁਣ ਕਾਲਜ ਚਲੇ ਜਾਣਾ ਸੀ। ਉਸਨੇ ਮੈਨੂੰ ਕਿਹਾ ਕਿ ਉਹ ਮੈਨੂੰ ਬਹੁਤ ਪਸੰਦ ਕਰਦਾ ਹੈ , ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਮੇਰੇ ਘਰ ਆਹ ਕੇ ਮੇਰਾ ਹੱਥ ਮੰਗ ਕੇ ਲੇ ਜਾਵੇਗਾ। ਤੇ ਮੈਨੂੰ ਮੇਰੀ ਪੜ੍ਹਾਈ ਤੇ ਧਿਆਨ ਦੇਣ ਨੂੰ ਕਿਹਾ। ਮੈਂ ਬਹੁਤ ਖੁਸ਼ ਹੋਈ। ਮੈਂ ਹਮੇਸ਼ਾ ਤੈਨੂੰ ਯਾਦ ਰਖਾਗੀ ਤੇ ਤੇਰਾ ਇੰਤਜ਼ਾਰ ਕਰਾਗੀ ਇਹ ਕਹਿ ਕੇ ਮੈਂ ਘਰ ਵਾਪਿਸ ਆਹ ਗਈ। ਉਹ ਕਾਲਜ ਪੜ੍ਹਨ ਚਲਾ ਗਿਆ। ਫਿਰ ਦੁਬਾਰਾ ਸਾਡੀ ਕੋਈ ਗੱਲ ਨਹੀਂ ਹੋਈ। ਮੈਂ ਵੀ ਆਪਣੀ ਪੜ੍ਹਾਈ ਵੱਲ ਵਿਅਸਤ ਹੋ ਗਈ। ਕਦੇ ਕਦੇ ਉਹਦੇ ਬਾਰੇ ਖਬਰ ਮਿਲ ਜਾਂਦੀ ਕਿ ਉਹ ਕਿ ਕਰ ਰਿਹਾ ਜਾ ਕਿੱਥੇ ਜਾਂਦਾ ਆ। ਮੈਂ ਵੀ ਹੁਣ ਕਾਲਜ ਵਿਚ ਐਡਮਿਸ਼ਨ ਲੈ ਲਈ। ਮੇਰੇ ਕੋਲ ਹੁਣ ਮੇਰਾ ਫੋਨ ਸੀ। ਮੈਂ ਫੇਸਬੁੱਕ ਅਕਾਊਂਟ ਬਣਾ ਲਿਆ। ਤੇ ਦੀਪ ਦਾ ਨਾਮ ਸਰਚ ਕਰਕੇ ਉਸ ਨੂੰ ਰਿਕਵੈਸਟ ਕਰ ਦਿੱਤੀ। ਓਹਨੇ ਅਗਲੇ ਦਿਨ ਰਿਕਵੈਸਟ ਐਕਸੈਪਤ ਕਰ ਲਈ। ਮੈਂ ਡਰਦੀ ਨੇ ਮੈਸੇਜ ਕੀਤਾ। ਮੈਂ ਸੋਚ ਰਹੀ ਸਾਂ ਕਿਧਰੇ ਉਹ ਮੈਨੂੰ ਭੁੱਲ ਤਾਨੀ ਗਿਆ। ਮੈਂ ਕਿਹਾ ਕੋਈ ਨਾ ਹੋ ਹੋਈ ਦੇਖੀ ਜਾਏਗੀ। ਮੈਂ ਉਹਨੂੰ hello
ਦਾ ਮੈਸੇਜ ਭੇਜ ਦਿੱਤਾ। ਤੇ ਵਾਪਿਸ ਮੈਸੇਜ ਦੀ ਉਡੀਕ ਕਰਨ ਲੱਗ ਗਈ।
ਅਗਲੇ ਦਿਨ ਓਹਦਾ ਮੈਸੇਜ ਆਇਆ। ਮੈਂ ਖੁਸ਼ ਸੀ ਕਿ ਮੈਂ ਉਹਨੂੰ ਹਲੇ ਵੀ ਯਾਦ ਆ। ਉਹ ਵੀ ਬਹੁਤ ਖੁਸ਼ ਸੀ। ਉਹ ਵੋਇਸ ਮੈਸਜ ਸੇਂਡ ਕਰਨ ਲੱਗ ਗਿਆ। ਓਹਨੇ ਮੈਨੂੰ ਬਹੁਤ ਮਿਲਣ ਦੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

3 Comments on “ਪਿਆਰ ਮੁੱਕਦਰਾ ਨਾਲ (ਭਾਗ ਪੰਜਵਾਂ)”

  • pls nxt part vich story complete krdio

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)