ਅੱਜ ਘਰੇ ਬੈਠੇ ਦੇ ਇਕ ਗੱਲ ਦਿਮਾਗ ਵਿੱਚ ਅੜ ਗਈ ।ਮੈ ਆਪਣੇ ਆਪ ਨੂੰ ਹੀ ਸਵਾਲ ਕਰਨ ਲੱਗਾਂ?ਯਾਰ ਸਰਬੀ ਲਈ ਤੇਰੇ ਅੰਦਰ ਫਿਲਿੰਗ ਕਿਉ ਨਹੀਂ ਉਠਦੀ?
ਸਰਬੀ ਮੇਰੀ ਧਰਮਪਤਨੀ ਸੀ ।
ਜੋ ਕਦੇ ਪ੍ਰੀਤ ਨੂੰ ਪਾਉਣ ਦੀ ਫਿਲਿੰਗ ਹੁੰਦੀ ਸੀ । ਕੀ ਉਹ ਤੇਰਾ ਸੱਚਾ ਪਿਆਰ ਸੀ। ਜੇ ਉਹ ਤੇਰਾ ਸੱਚਾ ਪਿਆਰ ਸੀ ਤਾਂ ਫਿਰ ਸਰਬੀ ਕੀ ਆਂ।
ਮੈ ਅਜਿਹੇ ਸਵਾਲਾਂ ਚੋ ਘਿਰਿਆ ਬੈਠ ਸੀ।
ਮੈ ਪ੍ਰੀਤ ਨੂੰ ਕਿਉ ਨਹੀਂ ਭੁੱਲ ਪਾ ਰਿਹਾ ਸੀ । ਮੈ ਇਹ ਕਿਉ ਨਹੀਂ ਸਮਝ ਪਾ ਰਿਹਾ ਸੀ ।ਕੇ ਮੈ ਹੁਣ ਵਿਆਹਿਆ ਹੋਇਆ ਸੀ ।
ਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਮੈ Priyanka mam naal sahemat haa please move on your life
jeetu dhaliwal
ਸ਼ੁਕਰੀਆ ਜੀ ।
Priyanka Jaryal
ਮਨੁੱਖ ਦੇ ਅੰਦਰ ਸਵਾਲ ਪੈਦਾ ਹੋਣਾ ਸਹੀ ਗੱਲ ਹੈ। ਇਹ ਸਭ ਸਵਾਲਾਂ ਦੇ ਜਵਾਬ ਵਖਤ ਨੇ ਆਪ ਦੇ ਦੇਣੇ ਆ। ਪਰ ਆਪਣੀ ਪਤਨੀ ਦੇ ਗੁਨਹਗਾਰ ਨਾ ਬਣੋ। ਉਹ ਆਪਣੇ ਸੁਫ਼ਨੇ ਆਪਣੇ ਮਾਪਿਆ ਨੂੰ ਛੱਡ ਕੇ ਤੁਹਾਡੇ ਘਰ ਆਈ ਆ। ਜੇ ਜੀਵਨ ਸਾਥੀ ਵਧੀਆ ਹੋਵੇ ਤਾਂ ਜ਼ਿੰਦਗੀ ਮੁੜ ਬਹਾਲ ਹੋ ਸਕਦੀ ਹੈ
ਮੇਰੀਆ ਸ਼ੁਭਕਾਮਨਾਵਾ ਤੁਹਾਡੇ ਨਾਲ ਨੇ