More Punjabi Kahaniya  Posts
ਸਮਝੌਤਾ


ਮੈਂ ਇੱਕ ਝੱਲੀ ਜਿਹੀ ਕੁੜੀ, ਜੋ ਆਪਣੇ ਆਪ ਵਿੱਚ ਮਸਤ ਰਹਿੰਦੀ ਸੀ। ਜਿਸਨੂੰ ਪਿਆਰ ਨਾਮ ਦੇ ਸ਼ਬਦ ਤੋਂ ਵੀ ਨਫ਼ਰਤ ਸੀ।ਜੋ ਪਿਆਰ ਨੂੰ ਸਮੇਂ ਦੀ ਬਰਬਾਦੀ ਤੇ ਜਿਸਮਾਂ ਦੇ ਖੇਲ ਤੋ ਵੱਧ ਕੁਝ ਨਹੀਂ ਸਮਝਦੀ ਸੀ।ਆਪ ਕਦੋਂ ਕਿਸੇ ਨੂੰ ਜਾਨ ਤੋਂ ਵੀ ਵੱਧ ਪਿਆਰ ਕਰ ਬੈਠੀ ਪਤਾ ਹੀ ਨਾ ਚੱਲਿਆ। ਕਾਫ਼ੀ‌ ਸਮਾਂ ਪਹਿਲਾਂ, ਜਦੋਂ ‌‌‌ਮੈਂ ਨਵਾਂ-ਨਵਾਂ‌ ਕਾਲਜ਼ ਸ਼ੁਰੂ ਕੀਤਾ ਸੀ, ਉਦੋਂ ਕਿਸੇ ਸ਼ੋਸ਼ਲ ਸਾਈਟ ਤੇ ਮੇਰੀ ਮੁਲਾਕਾਤ ਅਮਨ ਨਾਲ ਹੋਈ। ਜੋ ਉਸ ਸਮੇਂ ਕਾਫੀ ਉਦਾਸ ਤੇ ਪ੍ਰੇਸ਼ਾਨ ਸੀ। ਜਿਸਦਾ ਕਾਰਣ ਉਸਦੀ ਪ੍ਰੇਮਿਕਾ ਵੱਲੋਂ ਦਿੱਤਾ ਗਿਆ ਧੋਖਾ ਸੀ। ਉਸ ਨੂੰ ਇੱਕ ਦੋਸਤ ਚਾਹੀਦਾ ਸੀ ਜੋ ਹਰ ਦੁੱਖ-ਸੁੱਖ ਵਿਚ ਉਸ ਦਾ ਸਹਾਰਾ ਬਣ ਸਕੇ। ਮੈਂ ਵੀ ਆਪਣੀ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਤੋਂ ਦੁੱਖੀ ਸੀ, ਸ਼ਾਇਦ ਇਸ ਲਈ ਮੈਨੂੰ ਉਸ ਦਾ ਸਾਥ ਚੰਗਾ ਲੱਗਾ। ਬਹੁਤ ਥੋੜੇ ਸਮੇਂ ਵਿਚ ਹੀ ਅਸੀਂ ਵਧੀਆ ਦੋਸਤ ਬਣ ਗਏ। ਜਿੰਨੀਂ ਮੈਂ ਉਸ ਦੀ ਪ੍ਰਵਾਹ ਕਰਦੀ ਸੀ ਉਸ ਤੋਂ ਕਿਤੇ ਵੱਧ ਉਸ ਨੂੰ ਮੇਰੀ ਫ਼ਿਕਰ ਸੀ। ਉਸ ਨੇ ਮੈਨੂੰ ਆਪਣੀ ਜ਼ਿੰਦਗੀ ਬਾਰੇ ਸਭ ਕੁਝ ਦੱਸਿਆ ਸੀ, ਮੈਂ ਵੀ ਉਸ ਨੂੰ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਹੀ ਸਮਝਣ ਲੱਗ ਗਈ ਸੀ।
ਇੱਕ ਦਿਨ ਉਸਦਾ ਮੈਸੇਜ ਆਇਆ।
ਅਮਨ: ਹੈਲੋ
ਮੈਂ: ਹਾਂਜੀ
ਅਮਨ: ਕੀ ਤੁਸੀਂ ਮੈਨੂੰ ਆਪਣਾ ਨੰਬਰ ਦੇ ਸਕਦੇ ਹੋ?

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

14 Comments on “ਸਮਝੌਤਾ”

  • 👍

  • nice

  • thoda kol ta us da number a.. thusi khud us nu call kar layo

  • ਕਹਾਣੀ ਦੀ ਸ਼ੁਰੂਆਤ ਮੇਰੀ ਕਹਾਣੀ ਵਰਗੀ ਹੈ. ਬਹੁਤ ਅੱਛਾ .

  • Yaar aaj de time vich eda pta ni kyo hoia pia ga , jina time apa kise di gal man de aw , ona time oh apa nu changa samgda ga . jado koi v apa apni marji ja koi problem karke hor gal keh dine aw ,ta koi yakeen hi nahi karda ,

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)