ਪਹਿਲੇ ਭਾਗ ਨੂੰ ਪਿਆਰ ਦੇਣ ਲਈ ਧੰਨਵਾਦ। ਉਹ ਹਮੇਸ਼ਾ ਕਹਿੰਦੀ ਕਿ ਮੈਂ ਤੇਰੇ ਨਾਲ ਆ। ਮੈ ਵੀ ਉਸ ਤੇ ਬਹੁਤ ਵਿਸ਼ਵਾਸ ਕਰਦੀ ਸੀ। ਉਹ ਕਹਿੰਦੀ ਆਪਾਂ ਨਰਸਿੰਗ ਕੋਰਸ ਕਰ ਲਈ ਏ। ਮੈਂ ਚੱਲ ਠੀਕ ਹੈ ਇਹ ਖਰਚਾ ਲੈਣੀਆਂ। ਅਸੀ ਕਾਲਜ ਦੇਖਣ ਲੱਗ ਪਏ। ਉਸ ਦੇ ਡੈਡੀ ਕਵਿਤਾ ਗਏ ਹੋਏ ਹਨ। ਜਿਸ ਕਰਕੇ ਉਹ ਸਾਡੇ ਨਾਲ ਉਸ ਜਾਦੀ। ਜਿੱਥੇ ਵੀ ਜਾਂਦੇ ਜਵਾਬ ਦੇ ਦਿੰਦੀ ਕਿ ਵਧੀਆ ਨੀਂ । ਸਾਡਾ ਸਾਂਝਾ ਪਰਿਵਾਰ ਹੋਣ ਕਰਕੇ ਨਿਤ ਦੇ ਗੇੜਿਆ ਨੂੰ ਚੰਗਾ ਨਾ ਸਮਝਿਆ ਜਾਂਦਾ। ਜਿੱਥੇ ਲਗਣਾ ਲੱਗ ਜਾਵੋ,ਪਰ ਮੈਨੂੰ ਸੀ ਕਿ ਜਿੱਥੇ ਉਹ ਲੱਗੂ ਉਥੇ ਹੀ ਲੱਗੂ। ਹੋਸਟਲ ਵਿਚ ਇਕਲਿਆ ਦਾ ਜੀ ਲਗਣਾ ਵੀ ਔਖਾ ਸੀ। ਚਲੋ ਇੱਦਾ ਕਈ ਕਾਲਜ ਦੇਖੇ। ਫਿਰ ਅਚਾਨਕ ਕਹਿੰਦੀ ਬੀ ਸੀ ਏ ਕਰ ਲੈਣੇ ਆ । ਅਸੀ ਪਤਾ ਕੀਤਾ ਕਹਿੰਦੇ ਇਹ ਵਧੀਆ ।ਚਲੋ ਮੈਂ ਜੋ ਤੂੰ ਕਰ ਲੇ ਗੀ ਉਹ ਮੈਂ ਤਾ ਕਰ ਈ ਲਉ। ਮੈਨੂੰ ਭਰੋਸਾ ਬਹੁਤ ਸੀ ਉਹਦੇ ਤੇ। ਅਸੀ ਕਾਫੀ ਥਾਂ ਪਤਾ ਕੀਤਾ। ਉਸਨੇ ਹੀ ਪਤਾ ਕੀਤਾ ਕਿ ਜਗਰਾਉ ਤੋ ਪਰੇ ਕਾਲਜ ਹੈ ਉਹਦੇ ਦੇਖ ਆਈਏ। ਅਸੀ ਗਏ ਵਧੀਆ ਲੱਗਾ ਫਾਰਮ ਲੈ ਲਏ । ਮੈ ਫਾਰਮ ਭਰ ਤਾ ਬਾਅਦ ਵਿਚ ਮੁਕਰ ਗਈ । ਮੇਰੀ ਅਡਮਿਸ਼ਨ ਹੋ ਗਈ। ਇੱਥੇ ਪਹਿਲਾ ਧੋਖਾ ਕੀਤਾ। ਦੋਸ਼ ਮੇਰੇ ਤੇ ਕਿ ਨਾ ਕਰਾਉਂਦੀ ਤੂੰ ਅਡਮਿਸ਼ਨ। ਪਰ ਮੇਰੀ ਫੈਮਿਲੀ ਇੱਕਠੀ ਸੀ ਰੋਜ ਦੇ ਗੇੜੇ ਘਰੇ ਪਰੇਸ਼ਾਨੀ ਖੜੀ ਕਰ ਰਹੇ ਸਨ। ਮੈ ਉਥੇ ਹੋਸਟਲ ਵਿਚ ਰਹਿਣ ਲੱਗ ਪਈ। ਇੱਕ ਕੁੜੀ ਹੋਰ ਸੀ ਪਿੰਡੋ। ਮੇਰੀਆ ਬਹੁਤ ਸਹੇਲੀਆ ਬਣਗਈਆ। ਪਰ ਉਹਦੀ ਕਮੀ ਬਹੁਤ ਮਹਿਸੂਸ ਹੁੰਦੀ। ਉਹਨੂੰ ਸ਼ਾਇਦ ਪਤਾ ਲੱਗ ਗਿਆ ਸੀ ਕਿ ਉਹ ਉਹਦਾ ਸਾਥ ਮੇਰੀ ਕਾਮਯਾਬੀ ਸੀ। ਮੇਰਾ ਮਨ ਪੜ੍ਹਾਈ ਵਿਚ ਨਹੀ ਸੀ ਲੱਗਦਾ ਹੁੰਦਾ । ਬਹੁਤ ਸਮਝੋਣਾ ਮਨ ਨੂੰ। ਹਰ ਵਕਤ ਘਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Deep kaur
sorry g nhi psand ayi ta , ਮਨ ਦੇ ਭਾਵ ਲਿਖੇ ਸੀ । ਉਹਤੋ ਪੁੱਛ ਨਹੀਂ ਸਕੀ। ਦੂਰ ਹੋਣ ਦੀ ਵਜਾ ਮਨ ਹਲਕਾ ਕਰਨ ਲਈ story ਲਿਖਤੀ। ਬਾਅਦ ਵਿਚ ਪਤਾ ਲੱਗਦਾ ਸਹੀ ਗਲਤ ਦਾ । ਮਾਫ ਕਰਨਾ ।ਧੰਨਵਾਦ ਜੀ।
Simar Chauhan
ਭੈਣੇ ਧੋਖਾ ਕੀ ਦਿੱਤਾ ਇਹ ਕੋਈ ਵੱਡੀ ਗੱਲ ਨਹੀਂ ਇਹ ਆਮ ਗੱਲ ਹੈ ਮੇਰੇ ਦੋਸਤ ਨੇ ਬਹੁਤ ਕੀਤਾ ਇਕ ਵਾਰ ਨਹੀਂ ਬਹੁਤ ਵਾਰ ਉਹਨੇ ਵੀ ਦਾਖਲਾ ਲਿਆ ਬਾਅਦ ਚ ਆਪ ਹੱਟ ਜਾਣਾ ਓਹਨੂੰ ਕੋਈ ਚੱਕਰ ਨਹੀਂ ਸੀ ਪਰ ਏਦਾ ਲਗਦਾ ਸੀ ਘਰ ਦੀਆਂ ਦੇ ਪੈਸੇ ਖਰਾਬ ਹੋਣਗੇ ਜੇ ਹਟ ਗਿਆ ਇਕ ਜਗ੍ਹਾ ਤੋ ਹਟ ਗਿਆ ਫਿਰ ਦੂਸਰੀ ਜਗਾਹ ਵੀ ਏਦਾ ਹੀ ਕੀਤਾ ohne😅ਹੁਣ ਸੀਰੀਅਸ ਗੱਲ ਆ ਪਰ ਪਾਸਟ ਚ ਬਹੁਤ ਦੁੱਖੀ ਸੀ ਹੁਣ ਸੋਚਦਾ ਕਮਲਾ ਮੈਂ ਹੀ ਸੀ ਇਕੱਲੇ ਆਏ ਹਾਂ ਤੇ ਮਮਰਨਾ ਵੀ ਇਕੱਲੇ ਆ ਨੇ ਆ ਹੁਣ ਉਹਦਾ ਕਾਲ ਆਉਂਦੀ ਆ ਚੱਕਦਾ ਨਹੀਂ ਨਾ ਹੀ ਕਰਦਾ ਹਾਂ ਓਹਨਾ ਲੋਕਾਂ ਤੋਂ ਦੂਰ ਰਹੋ ਜਿਹਦਾ ਕੋਈ ਸਟੈਂਡ ਨਹੀਂ ਆ