ਸੁਖ ਬਹੁਤ ਹੀ ਖੁੱਲੇ ਖਿਆਲਾਂ ਵਾਲੀ ਲੜਕੀ ਸੀ ਕਾਲਜ ਤੋਂ ਆਪਣੀ ਪੱਤ੍ਰਕਾਰਕਤਾ ਦੀ ਪੜਾਈ ਪੂਰੀ ਕਰਕੇ ਉਸ ਨੇ ਨੌਕਰੀ ਕਰਨ ਦਾ ਮਾਨ ਬਨਾਯਾ ਉਹ ਜ਼ਿੰਦਗੀ ਚ ਬਹੁਤ ਉੱਚੇ ਮਕਾਮ ਤੇ ਪਹੋੰਚਨਾ ਚੋਂਦੀ ਸੀ ਉਸ ਦੇ ਜ਼ਿੰਦਗੀ ਵਿਚ ਤਿੰਨ ਸੁਫ਼ਨੇ ਸੀ ਪਹਿਲਾ ਆਪਣੇ ਸ਼ਹਿਰ ਦੇ ਰੇਡੀਓ ਤੇ ਆਰ ਜੇ ਬਨਣ ਦਾ ਦੂਜਾ ਟੀ ਵੀ ਤੇ ਖ਼ਬਰਾਂ ਪ੍ਰਣ ਦਾ ਅਤੇ ਤੀਜਾ ਇਕ ਬਹੁਤ ਹੀ ਮਹਾਨ ਕਲਾਕਾਰ ਬੰਨ੍ਹਣ ਦਾ ਦੋ ਸੁਫ਼ਨੇ ਪੂਰੇ ਕਰਨ ਵਿਚ ਉਸ ਨੇ ਬਹੁਤ ਮੇਹਨਤ ਕੀਤੀ ਤੇ ਬਹੁਤ ਸਮਾਜ ਦੇ ਤਾਅਨੇ ਵੀ ਸੁਣੇ ਪਾਰ ਉਸਨੇ ਆਪਣੇ ਰਸਤੇ ਚ ਆਈ ਹਰ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਆਪਣੇ ਸੁਫ਼ਨੇ ਪੂਰੇ ਕੀਤੇ ਹੁਣ ਵੇਲਾ ਸੀ ਆਖਰੀ ਸੁਫ਼ਨੇ ਨੂੰ ਪੂਰਾ ਕਰਨ ਦਾ ਉਹ ਸੀ ਏਕ੍ਟਰ ਬੰਨ੍ਹਣ ਦਾ ਆਪਣੇ ਸੁਫ਼ਨੇ ਵਿਚ ਉਹ ਇੰਨਾ ਰੂਝ ਚੁਕੀ ਸੀ ਕਿ ਉਹ ਐਹ ਭੁੱਲੀ ਬੈਠੀ ਸੀ ਕਿ ਉਸਦੀ ਉਮਰ ਵੀ ੨੪ ਸਾਲ ਦੀ ਹੋਗਈ ਸੀ ਤੇ ਇੱਕ ਸਾਧਾਰਨ ਪਰਿਵਾਰ ਵਿਚ ਪੈਦਾ ਹੋਣ ਦੇ ਕਾਰਣ ਉਸਦੇ ਮਾਂ ਬਾਪ ਵੀ ਉਸਨੂੰ ਵਿਆਹ ਲਈ ਕੇਹਨ ਲੱਗ ਗਏ ਉਸਨੇ ਬਹੁਤ ਸਮਾਂ ਮੰਗਿਆ ਆਪਣੇ ਮਾਂ ਬਾਪ ਤੋਂ ਪਾਰ ਓਹਨਾ ਉਸ ਨੂੰ ਕਿਹਾ ਕਿ ਹੁਣ ਉਹ ਲੋਕਾਂ ਦੀਆਂ ਹੋਰ ਗੱਲਾਂ ਨਹੀਂ ਸੁਣਨ ਸਕਦੇ ਇਸ ਉਮਰ ਵਿਚ ਤੇ ਲੜਕੀਆਂ ਤੱਬਰਦਾਰ ਹੋ ਜਾਂਦੀਆਂ ਨੇ ਪਾਰ ਤੂੰ ਤੇ ਵਿਆਹ ਤੱਕ ਨੀ ਕਰਵਾਇਆ ਉਸਦੀ ਮਾਂ ਬਾਪ ਅੱਗੇ ਇੱਕ ਨਾ ਚੱਲੀ ਤੇ ਉਸਨੇ ਵਿਆਹ ਲਈ ਹਨ ਕਰ ਦਿੱਤੀ ਆਪਣੀ ਰਿਸ਼ਤੇਦਾਰੀ ਵਿਚ ਕੋਈ ਪੜ੍ਹਿਆ ਲਿਖਿਆ ਮੁੰਡਾ ਨਾ ਮਿਲਣ ਕਰਕੇ ਓਹਨਾ ਨੇ ਇਕ ਰਿਸ਼ਤਿਆਂ ਦੀ ਐਪ ਤੇ ਉਸਦੀ ਪ੍ਰੋਫਾਈਲ ਬਣਾ ਦਿੱਤੀ ਜਿਥੇ ਉਸ ਦੀ ਗੱਲਬਾਤ ਹੋਈ ਸ਼ਗਨ ਨਾਮ ਦੇ ਮੁੰਡੇ ਨਾਲ ਜਿਸਨੇ ਸੁਖ ਨੂੰ ਇਕ ਮੈਸਜ ਭੇਜਿਆ ਕਿ ਉਸਨੂੰ ਉਸਦੀਆਂ ਤਸਵੀਰਾਂ ਪਸੰਦ ਆਈਆਂ ਨੇ ਤੇ ਉਹ ਉਸ ਨਾਲ ਗੱਲ ਨੂੰ ਅੱਗੇ ਤੋਰਨਾ ਚਾਉਂਦਾ ਹੈ ਸੁਖ ਨੇ ਉਸ ਦੀ ਪ੍ਰੋਫਾਈਲ ਚੈੱਕ ਕੀਤੀ ਤੇ ਉਸਨੇ ਮੁੰਡੇ ਨੂੰ ਕਿਹਾ ਕਿ ਉਹ ਬਹੁਤ ਪੜ੍ਹਿਆ ਲਿਖਿਆ ਹੈ ਤੇ ਇੰਗਲਿਸ਼ ਦੇ ਦੋ ਇੰਸਟੀਟਿਊਟ ਚਲਾ ਰਿਹਾ ਪਾਰ ਮੈਂ ਇੰਨਾ ਪੜਿ ਲਿਖੀ ਨੀ ਮੈਂ ਤੁਹਾਡੇ ਕਾਬਲ ਨਹੀਂ ਪਾਰ ਉਸ ਮੁੰਡੇ ਨੇ ਸੁਖ ਨੂੰ ਸੰਜਯ ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
meet
next dear ….
Sandhu
What next ???
Gora MalHotra
Next part ???
Baljeet kaur
next part ke a