ਮੈ ਆਪਣੀ ਦਸਵੀ ਜਮਾਤ ਪਾਸ ਕਰਕੇ ਸੰਤ ਸਿੰਘ ਸੁੱਕਾ ਸਿੰਘ ਸਕੂਲ ਅੰਮਿ੍ਤਸਰ ਵਿਚ ਦਾਖਲਾ ਲੈ ਲਿਆ। ਮੈ ਬਹੁਤ ਖੁੱਸ਼ ਸੀ। ਮੈ ਨਵੇ ਦੋਸਤ ਵੀ ਬਣਾਏ ਤੇ ਸਾਰੇ ਆਧਿਆਪਕ ਵੀ ਬਹੁਤ ਵਧੀਆ ਸੀ। ਮਹੀਨਾ ਡੇਡ ਮਹੀਨਾ ਬਹੁਤ ਵਧੀਆ ਬੀਤਿਆ ਫਿਰ ਇਕ ਦਿਨ ਮੈਨੂੰ ਇਕ ਕੁੜੀ ਦਾ ਮੈਸਿਜ ਆਇਆ। ਮੈ ਬਹੁਤ ਹੈਰਾਨ ਸੀ ਕਿਊਕਿ ਮੈ ਇਥੇ ਕਿਸੇ ਨੂੰ ਵੀ ਨਹੀ ਜਾਣਦਾ ਸੀ। ਮੈ ਉਸਦੇ ਮੈਸਿਜ ਦਾ ਰਿਪਲਾਏ ਕੀਤਾ।
ਕੁੜੀ: ਹੈਲੋ ਜੀ।
ਮੈ: ਹੈਲੋ ਕੋਣ।
ਕੁੜੀ: ਮੈ ਤੁਹਾਡੇ ਸਕੂਲ ਚ ਪੜਦੀ ਆ।
ਮੈ: ਪਰ ਮੈ ਤੁਹਾਨੂੰ ਪਿਹਚਾਣਿਆ ਨਹੀ।
ਕੂੜੀ: ਤੁਹਾਡਾ ਨਾਮ ਅੰਮਿ੍ਤ ਹੈ ਨਾ।
ਮੈ: ਹਾਜੀ ਪਰ ਤੁਹਾਨੂੰ ਮੇਰਾ ਨਾਮ ਕਿੱਦਾ ਪਤਾ।
ਕੂੜੀ: ਮੈ ਆਪਣੀ ਸਹੇਲੀ ਤੋ ਪੁੱਛਿਆ ਸੀ।
ਮੈ: ਪਰ ਮੈ ਕਿਸੇ ਕੁੜੀ ਨੂੰ ਜਾਣਦਾ ਹੀ ਨਹੀ।
ਕੁੜੀ: ਉਸ ਦਾ ਦੋਸਤ ਤੁਹਾਡੀ ਕਲਾਸ ਵਿਚ ਪੜਦਾ।
ਮੈ : ਪਰ ਤੁਹਾਡਾ ਨਾਮ।
ਕੁੜੀ: ਕਲ ਮਿਲ ਕੇ ਦਸ ਦਵਾਗੀ।
ਮੈ ਸਾਰੀ ਰਾਤ ਸੋਚਦਾ ਰਿਹਾ ਕੇ ਉਹ ਕੋਣ ਸੀ। ਮੇਰੇ ਮਨ ਚ ਬਹੁਤ ਸਵਾਲ ਪੈਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
j story parts vich likhni hundi ty numbering kr dya kr.😠😠aave part udekde rho
preet
next part please
Sandhu
Very nice . What next? Upload the next part soon