ਨਵੀਂ ਵੌਟੀ ਹੋਣ ਕਰਕੇ ਤੇ ਨਾਵਾਂ ਘਰ ਹੋਣ ਕਰਕੇ ਸੁਖ ਥੋੜਾ ਝਿਜਕ ਰਹੀ ਸੀ ਤੇ ਉਸ ਨੂੰ ਡਰ ਵੀ ਲੱਗ ਰਿਹਾ ਸੀ ਕਿ ਉਸਤੋਂ ਕੋਈ ਗ਼ਲਤੀ ਨਾ ਹੋ ਜਾਵੇ ਪਹਿਲੇ ਦਿਨ ਜਦ ਉਹ ਸਵੇਰੇ ਉੱਠੀ ਤੇ ਸ਼ਗਨ ਉਸ ਨੂੰ ਬਾਹਰ ਆਪਣੇ ਖੇਤ ਦਿਖਾਉਣ ਲੈ ਗਿਆ ਦੋਨੋ ਬਹੁਤ ਖੁਸ਼ ਸੀ ਜਦ ਉਹ ਘਰ ਵਾਪਸ ਆਏ ਤੇ ਸੁਖ ਦੀ ਸੱਸ ਗੁੱਸੇ ਚ ਲਾਲ ਹੋਈ ਬੈਠੀ ਸੀ ਉਸਨੇ ਸੁਖ ਦੀ ਆਉਂਦੇ ਹੀ ਕਲਾਸ ਲਗਾ ਦਿੱਤੀ ਉਸਨੇ ਕਿਹਾ ਕਿ ਤੂੰ ਸਵੇਰੇ ਉੱਠ ਕੇ ਵੱਡੀ ਭੂਆ ਦੇ ਪੈਰੀ ਹਥ੍ਹ ਕਯੋ ਨਹੀਂ ਲਾਯਾ ਤੇ ਬਿਨਾ ਪੁੱਛੇ ਤੂੰ ਕਿਵੇਂ ਚਲੇ ਗਈ ਘਰ ਤੋਂ ਬਾਹਰ ਐਹ ਸੁਣ ਕੇ ਸ਼ਗਨ ਨੇ ਆਪਣੀ ਮਾ
ਨੂੰ ਝਿੜੱਕ ਦਿੱਤਾ ਉਸਨੇ ਕਿਹਾ ਕਿ ਇੰਨਾ ਵੱਡਾ ਕਿ ਗੁਨਾਹ ਹੋਗਿਆ ਉਹ ਮੇਰੀ ਘਰਵਾਲੀ ਹੈ ਜੇ ਮੈਂ ਉਸਨੂੰ ਕੀਤੇ ਲੈਕੇ ਜਾਵਾਂ ਤੇ ਮੇਰਾ ਪੂਰਾ ਬਣਦਾ ਹੈ ਐਹ ਸੁਣਕੇ ਉਸਦੀ ਮਾਂ ਨੂੰ ਹੋਰ ਗੁੱਸਾ ਆਯਾ ਤੇ ਉਹ ਬੋਲਦੀ ਹੋਈ ਬਾਹਰ ਚਲੀ ਗਈ ਸ਼ਗਨ ਵੀ ਜਾ ਚੁਕਿਆ ਸੀ ਪਰ ਸੁਖ ਓਥੇ ਦੀ ਖੜੀ ਰਹੀ ਤੇ ਅੱਖਾਂ ਭਰ ਲਾਈਆਂ ਉਸ ਨੇ ਐਹ ਪਹਿਲਾ ਦਿਨ ਸੀ ਜਦ ਉਹ ਆਪਣੇ ਨਵੇਂ ਘਰ ਚ ਪਹਿਲੀ ਵਾਰ ਰੋਈ ਸੀ ਉਸ ਗੱਲ ਤੋਂ ਬਾਅਦ ਉਹ ਸਮਝ ਚੁਕੀ ਸੀ ਕਿ ਉਸਦਾ ਸਫਰ ਆਸਾਨ ਨਹੀਂ ਹੋਵੇਗਾ ਕਿਸੇ ਤਰਾਹ ਉਸਨੇ ਆਪਣਾ ਰੋਣਾ ਕੰਟਰੋਲ ਕੀਤਾ ਤੇ ਤੈਯਾਰ ਹੋਕੇ ਬਾਹਰ ਗਈ ਉਸਨੂੰ ਨਾਸ਼ਤਾ ਪਰੋਸਿਆ ਗਿਆ ਉਸਨੇ ਆਪਣਾ ਨਾਸ਼ਤਾ ਖਤਮ ਕੀਤਾ ਤੇ ਆਪਣੇ ਬਰਤਨ ਰਸੋਈ ਚ ਰੱਖਣ ਗਈ ਉਸਨੂੰ ਅਜੇ ਵੀ ਆਪਣੀ ਸੱਸ ਦਾ ਗੁੱਸਾ ਯਾਦ ਸੀ ਇਸੇ ਡਰ ਕਰਕੇ ਉਸਨੇ ਆਪਣੀ ਜੂਠੀ ਪਲੇਟ ਵੀ ਸਾਫ ਕਰ ਦਿੱਤੀ ਪਾਰ ਇਸ ਗੱਲ ਤੇ ਵੀ ਉਸਦੀ ਸੱਸ ਨੇ ਉਸਨੂੰ ਡਾਂਟ ਦਿੱਤਾ ਤੇ ਕਿਹਾ ਕਿ ਹੁਣ ਤੈਨੂੰ ਚੋਂਕੇ ਚਾੜਨਾ ਪੈਣਾ ਹੈ ਚਾਲ ਤੂੰ ਪ੍ਰਸ਼ਾਦ ਬਣਾ ਲੈ ਸੁਖ ਨੂੰ ਬਹੁਤ ਹੈਰਾਨੀ ਹੋਈ ਅਜੇ ਤੇ ਉਸਦਾ ਪਹਿਲਾ ਦਿਨ ਹੈ ਤੇ ਅੱਜ ਹੀ ਐਹ ਸਬ ਪਾਰ ਉਸਨੇ ਪ੍ਰਸ਼ਾਦ ਬਨਾਯਾ ਤੇ ਸਾਰਿਆਂ ਨੂੰ ਖ਼ਵਾਯਾ ਸਬਨੇ ਖੁਸ਼ ਹੋਕੇ ਉਸਨੂੰ ਸਗਨ ਦਿੱਤਾ ਤੇ ਸੁਖ ਨੇ ਆਪਣੇ ਮਾਂ ਬਾਪ ਦੇ ਕਹੇ ਮੁਤਾਬਿਕ ਸਾਰੇ ਪੈਸੇ ਆਪਣੀ ਸੱਸ ਨੂੰ ਦੇ ਦਿੱਤੇ ਸੱਸ ਨੇ ਵੀ ਲੈ ਲਏ ਅਗਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Simar Chauhan
very soon?
sonia singh
baljeet kaur i will upload it very soon
Baljeet kaur
next part soon