ਅੱਜ ਦੀ ਗੱਲ ਐ 12 ਕੁ ਵਜੇ ਦੀ। ਮੈਂ ਜਲੰਧਰ ਨਰਿੰਦਰ ਸਿਨਮੇ ਦੇ ਪਿਛਲੀ ਬੈੰਕ ਦੇ ਏ. ਟੀ. ਐੱਮ. ਦੀ ਲਾਈਨ ਚ ਲੱਗਾ ਸੀ। ਦੋ ਜਣੇ ਅੱਗੇ ਸੀ ਤੇ ਦੋ ਪਿੱਛੇ ਆ ਕੇ ਖੜ੍ਹ ਗਏ। ਫਿਰ ਇੱਕ ਗੱਡੀ ਆਈ ਜਿਹਦੇ ਚ ਇੱਕ ਬੰਦਾ ਡਰਾਈਵ ਕਰ ਰਿਹਾ ਸੀ ਤੇ ਉਹਦੀ ਪਤਨੀ ਨਾਲ ਬੈਠੀ ਸੀ। ਬੰਦੇ ਨੇ ਸੋਚਿਆ ਕਿ ਲਾਈਨ ਲੰਮੀ ਆ ਛੇਵਾਂ ਨੰਬਰ ਆ.. ਉਹਨੇ ਆਪਣੀ ਘਰਵਾਲੀ ਨੂੰ ਭੇਜ ਦਿੱਤਾ ਏ ਟੀ ਐੱਮ ਦੇ ਕੇ। ਉਹ ਸੀ ਪ੍ਰੈਗਨੈਂਟ ਤੇ ਅਖੀਰ ਤੇ ਖੜ੍ਹ ਗਈ। ਤੁਰ ਉਹਤੋਂ ਹੋਵੇ ਨਾ ਉੱਤੋਂ ਸਿਖਰ ਦੁਪਹਿਰਾ ਲੱਗਾ। ਇੱਧਰ ਏ ਟੀ ਐੱਮ ਚੋਂ ਬੰਦਾ ਨਿਕਲਿਆ ਤਾਂ ਮੈਂ ਕਿਹਾ ਕਿ ਲੇਡੀ ਨੂੰ ਜਾਣ ਦਿਓ। ਅਗਲਾ ਕਹਿੰਦਾ ਕਿ ਜੇ ਇਹਦੇ ਘਰਵਾਲੇ ਨੂੰ ਨੀ ਇਹਦੀ ਚਿੰਤਾ ਤੇ ਆਪਾਂ ਕਿਓੰ ਕਰੀਏ।
ਫਿਰ ਇੱਕ ਬਜ਼ੁਰਗ ਨੇ ਕਿਹਾ ਕਿ ਉਹਨੇ ਤਾਂ ਅਕਲ ਦਿਖਾ ਤੀ ਆਪਣੀ ਹੁਣ ਤੁਸੀਂ ਵੀ ਉਹਦੇ ਵਰਗੇ ਨਾ ਬਣੋ। ਉਹਦੇ ਲ਼ੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ