😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਕੁੜੀ ਨੂੰ ਘਰ ਤੋਂ ਪੰਜ ਕਿਲੋਮੀਟਰ ਦੂਰ ਵੀ ਇੱਕਲੀ ਨੂੰ ਨਹੀਂ ਜਾਣ ਦਿੰਦੇ, ਪਰ ਆਈਲੈਟਸ ਕਰਾ ਕੇ ਸੱਤ ਸਮੁੰਦਰ ਪਾਰ ਇੱਕਲੀ ਨੂੰ ਭੇਜ ਦਿੰਦੇ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਆਪਣੀ ਕੁੜੀ ਨੂੰ ਕਿਸੇ ਅਣਜਾਣ ਮੁੰਡੇ ਨਾਲ ਤਾਂ ਗੱਲ ਵੀ ਨਹੀਂ ਕਰਨ ਦਿੰਦੇ, ਪਰ ਵਿਆਹ ਕੇ ਅਣਜਾਣ ਮੁੰਡੇ ਨਾਲ ਹੀ ਤੋਰ ਦਿੰਦੇ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ 99 ਚੀਜ਼ਾਂ ਮਿਲਣ ‘ਤੇ ਇੰਨਾ ਖੁਸ਼ ਨਹੀਂ ਹੁੰਦੇ, ਜਿੰਨਾ 1 ਚੀਜ਼ ਨਾ ਮਿਲਣ ‘ਤੇ ਦੁਖੀ ਹੋ ਜਾਂਦੇ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਸ਼ਰੀਕਿਆਂ ਵਿੱਚ ਆਪਣੀ ਇੱਜ਼ਤ ਰੱਖਣ ਲਈ ਕੁੜੀਆਂ ਨੂੰ ਪੜ੍ਹਾਉਣ ਦੀ ਬਜਾਇ ਕਰਜੇ ਚੁੱਕ ਕੇ ਵਿਆਹਾਂ ‘ਤੇ ਮਹਿੰਗੀਆਂ ਕਾਰਾਂ ਦੇਣ ਨੂੰ ਤਰਜੀਹ ਦਿੰਦੇ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਗੋਲਕਾਂ, ਮੂਰਤੀਆਂ ਪਾਖੰਡੀ ਬਾਬਿਆਂ ਨੂੰ ਦੇਖ ਕੇ ਧਰਮ ਭੁੱਲ ਜਾਂਦੇ ਆ ਤੇ ਰੋਂਦੇ ਅਤੇ ਜ਼ਰੂਰਤਮੰਦ ਇਨਸਾਨ ਨੂੰ ਦੇਖ ਕੇ ਇਨਸਾਨੀਅਤ ਭੁੱਲ ਜਾਂਦੇ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਪੁੱਤ ਤੋਂ ਚਾਹੁੰਦੇ ਆ ਕਿ ਪਤਨੀ ਤੋਂ ਜਿਆਦਾ ਆਪਣੇ ਮਾਂ-ਪਿਓ ਦੀ ਮੰਨੇ ਅਤੇ ਜਵਾਈ ਤੋਂ ਚਾਹੁੰਦੇ ਆ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
jva ryt g
Rekha Rani
ਸਾਰੀਆਂ ਗੱਲਾਂ ਸੱਚੀਆਂ ਹਨ ਬਹੁਤ ਹੀ ਵਧੀਆ ਲਿਖਿਆ ਹੈ ਤੁਸੀ। well done👍👍👍💯