ਮੈਂ ਲਾਗੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਦਾਖ਼ਲਾ ਲਿਆ ਸੀ ਤੇ ਉਸ ਨੇ ਵੀ ਮੇਰੇ ਨਾਲ ਹੀ ਦਾਖ਼ਲਾ ਲਿਆ ਸੀ ਉਹ ਆਪਣੇ ਦਾਦੀ ਜੀ ਨਾਲ ਸਕੂਲ ਵਿਚ ਦਾਖਲਾ ਕਰਵਾਉਣ ਆਈ ਸੀ ਉਹ ਬਹੁਤ ਸੁੰਦਰ ਸੀ ਉਸ ਨੇ ਮੇਰੇ ਵੱਲ ਅਣਜਾਣ ਜੀ ਨਜਰ ਨਾਲ ਵੇਖਿਆਂ ਤਾਂ ਏਦਾਂ ਲੱਗਿਆ ਜਿਵੇਂ ਉਸ ਦੀਆਂ ਮੋਟੀਆਂ ਮੋਟੀਆਂ ਅੱਖਾਂ ਜਿਨ੍ਹਾਂ ਨੇ ਮੈਨੂੰ ਆਪਣੇ ਵਸ ਵਿਚ ਕਰ ਲਿਆ ਹੋਵੇ।
ਇਕ ਹਫਤੇ ਬਾਅਦ ਕਲਾਸਾਂ ਲੱਗਣੀਆਂ ਸ਼ੁਰੂ ਹੋਣੀਆਂ ਸੀ ਨਵੇਂ ਸਕੂਲ ਕਰਕੇ ਮੈਨੂੰ ਸਕੂਲ ਜਾਣ ਦਾ ਬੜਾ ਚਾਅ ਸੀ ਇਕ ਇਕ ਦਿਨ ਮੇਰਾ ਬੜਾ ਔਖਾ ਲੰਘ ਰਿਹਾ ਸੀ ਉਹ ਦਿਨ ਵੀ ਆ ਗਿਆ ਜਿਸ ਦਿਨ ਦਾ ਮੈਂ ਇੰਤਜਾਰ ਕਰ ਰਿਹਾ ਸੀ ਅੱਜ ਮੇਰਾ ਸਕੂਲ ਦਾ ਪਹਿਲਾ ਦਿਨ ਸੀ ਮੈਂ ਅੱਜ ਸਕੂਲ ਜਾਣ ਦੀ ਖੁਸ਼ੀ ਵਿੱਚ ਆਪਣੇ ਮਾਤਾ ਜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
David Mattu
shi a vr g Thora vadda likhya kro maza mar janda sara
Simar Chauhan
ਸਟੋਰੀ ਥੋੜੀ ਜਾਦਾ ਸ਼ੋਰਟ ਆ ਵੀਰ ਵੱਡਾ ਕਰਕੇ ਲਿਖਿਆ ਕਰ ਸਟੋਰੀ ਨੂੰ