ਕੰਨਾਂ ਤੋਂ ਬੋਲੇ ਬਜ਼ੁਰਗ ਨੇ ਮਿਲਦੀ ਪੈਨਸ਼ਨ ਦੇ ਪੈਸਿਆਂ ਨਾਲ ਘਰਦਿਆਂ ਤੋਂ ਚੋਰੀ ਸੁਣਨ ਵਾਲੀ ਨਿੱਕੀ ਜਿਹੀ ਮਸ਼ੀਨ ਲੁਆ ਲਈ..
ਪੰਦਰਾਂ ਦਿਨਾਂ ਬਾਅਦ ਮੁੜ ਡਾਕਟਰ ਕੋਲ ਗਿਆ..!
ਉਹ ਅੱਗੋਂ ਪੁੱਛਣ ਲੱਗਾ “ਬਾਬਾ ਜੀ ਕਿੱਦਾਂ ਚੱਲਦੀ ਥੋਡੀ ਮਸ਼ੀਨ..ਹੁਣ ਤੇ ਪੂਰਾ-ਪੂਰਾ ਸੁਣਦਾ ਹੋਣਾ..ਨਾਲੇ ਘਰਦੇ ਤੇ ਸਾਕ ਸਬੰਦੀ ਪੂਰੇ ਖੁਸ਼ ਹੋਣੇ ਕੇ ਬਾਪੂ ਨੂੰ ਸੁਣਨ ਲੱਗ ਪਿਆ”?
ਅੱਗੋਂ ਕਹਿੰਦਾ “ਨਹੀਂ ਜੀ ਮੈਂ ਤਾਂ ਕਿਸੇ ਨੂੰ ਦਸਿਆ ਹੀ ਨਹੀਂ ਤੇ ਨਾ ਹੀ ਛੋਟੀ ਜਿਹੀ ਹੋਣ ਕਰਕੇ ਇਹ ਕਿਸੇ ਦੇ ਨਜ਼ਰੀਂ ਹੀ ਪੈਂਦੀ ਏ..ਮੈਂ ਅਜੇ ਵੀ ਘੋਗਲਕੰਨਾਂ ਜਿਹਾ ਬਣ ਮਲਕੜੇ ਜਿਹੇ ਢਾਣੀਆਂ ਵਿਚ ਜਾ ਬਹਿੰਦਾ ਹਾਂ..ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ