ਇਹ ਕਹਾਣੀ ਹੈ ਓਦੋਂ ਦੇ ਹੈ ਜਦੋਂ ਅਸੀਂ ਸਕੂਲ ਵਿਚ ਪੜਦੇ ਸੀ ਮੈ ਜਦੋ ਗਿਆਰਵੀਂ ਵਿਚ ਸੀ ਓਦੋਂ ਇਕ ਮੁੰਡੇ ਨੇ ਨਵੀਂ ਐਡਮਿਸ਼ਨ ਲਈ ਸੀ ਉਹ ਬਹੁਤ ਘੱਟ ਬੋਲਦਾ ਸੀ ਕਦੇ ਓਸਨੂੰ ਨੂੰ ਬੋਲਿਆ ਵੀ ਨਹੀਂ ਸੀ ਅਸੀਂ ਬਾਕੀ ਸਾਰੇ ਜਣੇ ਕਲਾਸ ਵਿਚ ਬਹੁਤ ਮਸਤੀ ਕਰਦੇ ਹੁੰਦੀ ਸੀ ਪਰ ਉਹ ਏਦਾ ਦਾ ਨਹੀਂ ਸੀ ਉਹ ਸਕੂਲ ਵੀ ਬਹੁਤ ਘਟ ਆਉਂਦਾ ਹੁੰਦਾ ਸੀ ਫਿਰ ਅਸੀਂ ਬਾਰਵੀਂ ਵਿਚ ਹੋਗੇ ਮੇਰੇ ਨਾਲ ਇੱਕ ਹੋਰ ਮੁੰਡਾ ਸੀ ਜੋ ਕਿ ਮੈਨੂੰ ਪਸੰਦ ਕਰਦਾ ਸੀ ਪਰ ਕਹਿਣੋਂ ਡਰਦਾ ਸੀ ਫਿਰ ਓਸਨੇ ਮੇਰੇ ਦੋਸਤ ਦੇ ਦੋਵਰਾ ਮੈਨੂੰ ਆਵਦੇ ਦਿਲ ਦੇ ਗਲ ਦਸੀ ਪਰ ਮੈ ਓਹਨੂੰ ਨਾਹ ਕਰਤੀ ਪਰ ਫਿਰ ਵੀ ਉਹ ਨਹੀਂ ਹਟਿਆ ਇਸ ਗਲ ਬਾਰੇ ਸਾਰੀ ਕਲਾਸ ਨੂੰ ਪਤਾ ਸੀ ਓਸਨੇ ਮੇਰੇ ਬਦਨਾਮੀ ਕਰਨੀ ਸ਼ੁਰੂ ਕਰਤੀ ਕਿ ਇਸਦੀ ਮੇਰੇ ਨਾਲ ਗੱਲ ਹੈ ਜਦਕਿ ਮੇਰੇ ਓਸ ਨਾਲ ਕੋਈ ਗੱਲ ਨੀ ਸੀ ਜਿਸ ਮੁੰਡੇ ਦੇ ਗਲ ਮੈ ਪਹਿਲਾ ਕਰ ਰਹੇ ਸੀ ਉਸਦੇ ਮਨ ਵਿਚ ਵੀ ਮੇਰੇ ਬਾਰੇ ਫ਼ੀਲਿੰਗ ਅਗੀ ਪਰ ਮੈ ਇਹਨਾ ਕੰਮਾ ਤੋਂ ਬਹੁਤ ਦੂਰ ਸੀ ਮੈ ਓਸ ਬਾਰੇ ਬਹੁਤ ਮਰਾ ਵੀ ਸੁਣਿਆ ਸੀ ਜਿਸ ਕਾਰਨ ਮੇਰੇ ਮਨ ਵਿਚ ਕੋਈ ਗੱਲ ਨੇ ਸੀ ਉਸਦੇ ਬਾਰੇ ਫਿਰ ਇੱਕ ਦਿਨ ਓਸਨੇ ਮੈਂ ਪੁਛਿਆ ਕਿ ਮੈ ਤੁਹਾਡੇ ਨਾਲ ਗੱਲ ਕਰਨਾ ਚਹੁੰਦਾ ਹਾਂ ਪਰ ਮੈ ਉਸਨੂੰ ਨਾਹ ਕਰਤੀ ਓਸਨੇ ਓਸ ਤੋਂ ਬਾਅਦ ਮੇਰਾ ਪਿੱਛਾ ਛਡਤਾ ਬਾਅਦ ਵਿੱਚ ਇੱਕ ਸਾਲ ਓਸਨੇ ਮੇਰੇ ਇਤੰਜ਼ਰ ਕੀਤਾ ਓਦੋ ਮੈਨੂੰ ਇਸ ਬਾਰੇ ਨਹੀਂ ਸੀ ਪਤਾ ਕਿ ਉਹ ਅਜੇ ਵੀ ਮੈਨੂੰ ਹੈ ਕਰਦਾ ਐ ਉਹ ਓਦੋ ਆਰਮੀ ਵਿਚ ਭਰਤੀ ਹੋਣ ਤੇ ਤਿਆਰੀ ਕਰ ਰਿਹਾ ਸੀ ਓਸਨੇ ਮੈਨੂੰ ਕਦੇ ਤੰਗ ਨਹੀਂ ਸੀ ਕੀਤਾ ਮੈ ਉਸਦੇ ਪਿੰਡੋ ਹੈ ਬੱਸ ਤੇ ਜਾਂਦੀ ਹੁੰਦੀ ਸੀ ਉਹ ਵੀ ਇੱਕ ਦੋ ਵਾਰ ਓਥੋਂ ਦੇ ਹੋ ਕਿ ਗਿਆ ਸੀ ਪਰ ਓਸਨੇ ਕਦੀ ਨਹੀਂ ਸੀ ਮੈਨੂੰ ਬੋਲਿਆ ਉਹ ਜਦੋਂ ਵੀ ਕਿਤੇ ਮੋਟਰਸਾਈਕਲ ਤੇ ਜਾਂਦਾ ਹੁੰਦਾ ਸੀ ਇਕ ਵਾਰ ਤਾਂ ਉਹਨੇ ਮੇਰੇ ਵੱਲ ਦੇਖਣਾ ਪਰ ਬਾਅਦ ਵਿੱਚ ਪਰੇ ਨੂੰ ਮੂੰਹ ਕਰ ਲੈਣਾ ਕਿਓਕਿ ਮੈ ਓਹਨੂੰ ਇੰਗਨੋਰ ਕਰ ਦਿੰਦੀ ਹੁੰਦੀ ਸੀ ਓਸਨੇ ਮੇਰਾ ਨੰਬਰ ਕਿਸੇ ਦੋਸਤ ਤੋਂ ਲਈ ਲਿਆ ਓਸਦਾ ਦੋਸਤ ਮੇਰੇ ਵੀਰ ਨੂੰ ਜਾਂਦਾ ਸੀ ਤਾਂ ਕਰਕੇ ਓਸ ਕੋਲ ਨੰਬਰ ਸੀ ਓਸਦਾ ਦੋਸਤ ਵੀ ਸਾਡੇ ਨਾਲ ਹੈ ਪੜਦਾ ਸੀ ਪਰ ਉਸਨੂੰ ਮੁੰਡੇ ਨੇ ਕਿਸੇ ਤਰਹ ਤਰਲੇ ਨਾਲ ਮੇਰਾ ਨੰਬਰ ਲੈ ਲਿਆ ਜਦੋਂ ਓਸਨੇ ਮੈਨੂੰ ਮਾਸੇਜ ਕੀਤਾ ਤਾਂ ਮੈ ਓਸਦਾ ਬਾਇਓ ਵੇਖਿਆ ਓਸ ਵਿਚ ਓਸਦਾ ਨਾਮ ਲਿਖਿਆ ਹੋਇਆ ਸੀ ਮੈਨੂੰ ਪਤਾ ਲਗ ਗਿਆ ਪਰ ਉਹਨੇ ਬੋਲਿਆ ਇਹ ਮੇਰੇ ਦੋਸਤ ਦਾ ਨੰਬਰ ਵਾ ਓਸਨੇ ਮੈਨੂੰ ਦਿੱਤਾ ਸੀ ਪਰ ਮੈ ਓਸਨੂੰ ਬੋਲ ਦਿੱਤਾ ਕਿ ਮੈ ਓਸਦਾ ਦੋਸਤ ਨਹੀਂ ਵਾਂ ਇਹ ਨੰਬਰ ਗਲਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sukha khamanon
ਹੋਰ ਵਧੀਆ ਕਹਾਣੀਆਂ ਪਾਇਆ ਕਰੋ ਸ਼ਬਦ ਠੀਕ ਨਹੀਂ ਸੀ ਪਰ ਸਮਝ ਵਧੀਆ ਆ ਗਈ ਸੀ
manoj kumar
maaf karna dear ae kahani nhi hai. or naa hi iss daa koi ant ae. iss nu kise sedh naal khatam karna c. ae injh jaapda jiwe ehh adhuri ae.
duja ehhoja hi haal saare paase munde kudia daa. koi chngaa wisha chunno..
🙏🙏🙏🙏🙏🙏🙏🙏🙏🙏
Gumnam
Sorry thore Ko phone de kharabi krki mere ton word sahi nhi lekhe gee
Rs Reshu
wadia soch aa tuhadi