ਕੁਝ ਪਿੰਡਾਂ ਦੇ ਨਾਮ ਬਹੁਤ ਹਾਸੇ ਵਾਲੇ ਹੁੰਦੇ ਨੇ,ਤੇ ਕੁਝ ਨਾਮ ਐਹੋ ਜਿਹੇ ਹੁੰਦੇ ਕਿ ਕੋਈ ਨਾ ਕੋਈ ਘਟਨਾ ਜਰੂਰ ਜੁੜ ਜਾਂਦੀ,ਜੀਹਨੂੰ ਜਦੋਂ ਵੀ ਯਾਦ ਕਰੋ,ਹੱਸਣੋਂ ਨੀ ਰਹਿ ਸਕਦੇ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਜਿਵੇਂ ਮਾਸਟਰ ਇਕਬਾਲ ਸਿੰਘ ਰੁਪਾਣਾ ਨੇ “ਨਾਚਨਾ” ਪਿੰਡ ਦੀ ਗੱਲ ਸੁਣਾਈ ਸੀ।😂😂😂😂
ਮੈਂ ਵੀ ਇੱਕ ਕਿੱਸਾ ਸੁਣਿਆ ਆਪਣੇ ਬਾਪੂ ਜੀ ਕੋਲੋਂ,ਪਿਛਲੇ ਹਫਤੇ,,ਜਦ ਪਿੰਡ ਗਈ।ਗੱਲ ਇਸਤਰਾਂ ਸੀ ਕਿ,
ਮੇਰੇ ਚਾਚਾ ਜੀ ਦਾ ਵਿਆਹ ਸੀ,ਸ਼ਾਇਦ 90‐91 ਦੀ ਗੱਲ ਹੋਣੀ,,,ਉਦੋਂ ਪੰਜਾਬ ਚ ਖਾੜਕੂਆਂ ਦਾ ਬੋਲਬਾਲਾ ਸਿਖਰ ਤੇ ਸੀ,,,ਤੇ ਜੰਝੇ(ਬਾਪੂ ਜੀ ਬਰਾਤ ਨੂੰ ਜੰਝ ਈ ਬੋਲਦੇ😊)
ਗਿਣਤੀ ਦੇ ਈ ਰਿਸ਼ਤੇਦਾਰ ਜਾਂਦੇ ਸੀ।
ਪਰ ਚਾਰ ਭੂਆ ਡੈਡੀ ਦੀਆਂ ਤੇ ਤਿੰਨ ਭੂਆ ਸਾਡੀਆਂ😂😂😂ਕੁੱਲ 14ਜਣੇ ਭੂਆ ਫੁੱਫੜ ਹੋਗੇ,,ਕਹਿੰਦੇ ਅਸੀਂ ਕਿਹਾ ਇਕ ਨੂੰ ਮਨਾ ਕੀਤਾ,,,ਤੇ ਫੁੱਫੜਾਂ ਨੇ ਮੂੰਹ ਫੁਲਾ ਲੈਣੇ,,,ਸਭ ਨੂੰ ਈ ਤਿਆਰ ਕਰ ਲਿਆ,,
ਜੰਝ ਜਾਣੀ ਸੀ ਜੰਡਿਆਲਾ ਗੁਰੂ ਕੋਲ ਇੱਕ ਪਿੰਡ ਚ,,ਕਿਓਂਕਿ ਉਦੋਂ ਪੈਲੇਸਾਂ ਦਾ ਟਰੈਂਡ ਨੀ ਸੀ,,
ਬਾਪੂ ਜੀ ਤੇ ਮੰਮੀ ਡੈਡੀ ਇਕ ਗੱਡੀ ਚ ਬੈਠਗੇ,ਤੇ ਬਾਕੀ ਅਲੱਗ ਗੱਡੀਆਂ ਚ ।ਉਸ ਟਾਈਮ ਸੀ ਆਰ ਪੀ ਐੱਫ ਦੀਆਂ ਚੌਂਕੀਆ,ਬੈਠੀਆਂ ਸੀ ਕਸਬਿਆਂ ਚ ਤੇ ਕਈ ਪਿੰਡਾਂ ਚ ਵੀ।ਬਾਪੂ ਜੀ ਹੁਣਾਂ ਦੀ ਗੱਡੀ ਜਾਨੀ ਕਿ ਵਿਆਹ ਵਾਲੇ ਮੁੰਡੇ ਦੀ ਗੱਡੀ ਨੂੰ ਜਾਣ ਦਿੱਤਾ ਗਿਆ,,ਕਿਓਂਕਿ ਓਹਦੇ ਚ ਸਿਰਫ ਚਾਰ ਜਣੇ ਈ ਸੀ,,,,
ਪਰ ਪਿਛਲੀਆਂ ਗੱਡੀਆਂ ਨੂੰ ਰੋਕ ਲਿਆ,,
ਜੰਝ ਜਾਣੀਆ ਜਾਣੀ
ਗੁਮਨਾਮ ਲਿਖਾਰੀ
ਕਹਾਣੀ ਬਹੁਤ ਸੋਹਣੀ ਸੀ 👍😂
Amandeep singh
Hahahaha…🤩🤩😂😂