ਇਹ ਕਹਾਣੀ ਪਿਤਾ ਅਤੇ ਬੇਟੀ ਹੈ। ਜੋ ਇਕ ਪਿੰਡ ਵਿਚ ਰਹਿੰਦੇ ਹਨ। ਉਹਨਾ ਦਾ ਇਕ ਛੋਟਾ ਜਿਹਾ ਪਰਿਵਾਰ ਹੈ।ਪਿਤਾ ਦਾ ਨਾਮ ਗੁਰਮੀਤ ਅਤੇ ਬੇਟੀ ਦਾ ਨਾਮ ਮਹਿਕ ਹੈ ਅਤੇ ਪਰਿਵਾਰ ਇਕ ਮਹਿਕ ਦੀ ਮਾਂ ਅਤੇ ਇਕ ਮਹਿਕ ਦਾ ਭਰਾ ਹੈ। ਸਾਰੇ ਹੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦਾ ਸੀ। ਇਕ ਦਿਨ ਸਾਰੇ ਬੈਠੇ ਗੱਲਾਂ ਕਰ ਰਹੇ ਸੀ ਤੇ ਗੱਲਾਂ ਕਰਦਿਆਂ -ਕਰਦਿਆਂ ਮਹਿਕ ਦੀ ਗੱਲ ਕਰਨ ਲੱਗ ਗਏ। ਮਹਿਕ ਦੇ ਪਿਤਾ ਕਹਿਣ ਲੱਗੇ ਕਿ ਮਹਿਕ ਨੂੰ ਪੜਾ -ਲਿਖਾ ਕੇ ਇਸ ਨੂੰ ਇਕ ਚੰਗੀ ਨੌਕਰੀ ਤੇ ਲਗਵਾਉਣਾ ਹੈ। ਤੇ ਇਥੋਂ ਹੀ ਮਹਿਕ ਦੇ ਸੁਪਨੇ ਸੁਰੂ ਹੁੰਦੇ ਹਨ ਤੇ ਮਹਿਕ ਆਪਣੇ ਪਿਤਾ ਦੀ ਗੱਲ ਸੁਣ ਕੇ ਬਹੁਤ ਖੁਸ਼ ਹੁੰਦੀ ਹੇੈ ਤੇ ਮਹਿਕ ਪਿਤਾ ਕਹਿੰਦੇ ਨੇ ਕਿ ਮਹਿਕ ਇਕ ਦਿਨ ਬਹੁਤ ਵੱਡੀ ਨੋਕਰੀ ਤੇ ਲੱਗੇਗੀ ਤੇ ਲੋਕ ਉਸ ਦੇ ਆਲੇ ਦੁਆਲੇ ਲੋਕ ਹੋਣਗੇ। ਉਸ ਨੂੰ ਸਲੂਟ ਕਰਨਗੇ। ਇਹ ਸਭ ਕੁਝ ਸੁਣ ਕੇ ਬਹੁਤ ਖੁਸ਼ ਹੁੰਦੀ ਹੈ। ਇਸ ਵੇਲੇ ਮਹਿਕ ਦੇ ਪਿਤਾ ਮਹਿਕ ਨੂੰ ਸੁਪਨੇ ਦਿਖਾ ਰਹੇ ਨੇ ਤੇ ਮਹਿਕ ਦੇਖ ਰਹੀ ਹੈ। ਦੋਨੋ ਬਹੁਤ ਖੁਸ਼ ਹੋ ਰਹੇ ਹਨ। ਕੁਝ ਸਾਲ ਲੰਘ ਜਾਦੇ ਹਨ। ਇਹਨਾ ਕੁਝ ਸਾਲਾਂ ਵਿੱਚ ਬਹੁਤ ਕੁਝ
ਬਦਲ ਗਿਆ ਮਹਿਕ ਦੇ ਪਿਤਾ ਦੀ ਸੋਚ ਵੀ ਬਦਲ ਜਾਦੀ ਹੈ ਤੇ ਇਹ ਦੁਨੀਆਂ ਵੀ ਬਦਲ ਜਾਦੀ ਆ। ਤੇ ਇਹੋ ਜਿਹਾ ਕਦੇ ਵੀ ਨਹੀਂ ਹੁੰਦਾ ਕਿ ਅਸੀਂ ਜੋ ਸੁਪਨੇ ਦੇਖੀਏ ਤੇ ਉਹ ਸੁਪਨੇ ਪੂਰੇ ਹੋ ਜਾਣ। ਤੇ ਮਹਿਕ ਵੀ ਉਹਨਾ ਵਿਚੋ ਹੀ ਸੀ ਜਿਨਾ ਨੇ ਸੁਪਨੇ ਦੇਖੇ ਤਾਂ ਹੁੰਦੇ ਨੇ ਪਰ ਪੂਰੇ ਨਹੀਂ ਹੁੰਦੇ।
ਕੁਝ ਸੁਪਨੇ ਅਧੂਰੇ ਰਹਿ ਜਾਦੇ ਨੇ
ਕੁਝ ਆਪਣਿਆਂ ਕਰਕੇ
ਤੇ ਕੁਝ ਉਮੀਦ ਨਾ ਹੋਣ ਕਰਕੇ………
ਮਹਿਕ ਦੇ ਸੁਪਨੇ ਵੀ ਪੁਰੇ ਨਹੀ ਹੁੰਦੇ। ਮਹਿਕ ਦੇ ਸੁਪਨੇ ਵੀ ਅਧੂਰੇ ਰਹਿ ਗੇ। ਆਪਣੇ ਪਰਿਵਾਰ ਦੀ ਖੁਸ਼ੀ ਕਰਕੇ।
ਮਹਿਕ ਦੇ ਸੁਪਨੇ ਤਾ ਉਸਨੇ ਹੀ ਤੋੜ ਦਿੱਤੇ ਜਿਸ ਨੇ ਉਸ ਨੂੰ ਦਿਖਾਏ ਸੀ। ਮਤਲਬ ਕਿ ਉਸ ਦੇ ਪਿਤਾ ਨੇ ਤੋੜ ਦਿੱਤੇ। ਉਸ ਦੇ ਪਿਤਾ ਇਕ ਦਿਨ ਬਹਾਰ ਤੋ ਆਏ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
nycc story
Jaspreet Kaur
good story❤
veer singh
nice story
kajal chawla
very sad
Manpreet
nice
Rupinder kaur
Nyc story
Amrit singh
bohat supne pure nai hunde es nu read krke lga k mai apni life nu yadd krda pya aa
best of luck💪🏻💪🏻
Adv RUPINDER singh
Vry good