ਜਾਗੋ ਵਿਚ ਸਰਦੇ ਪੁੱਜਦੇ ਅਤੇ ਹਾਈ-ਫਾਈ ਜਿਹੇ ਦਿਸਦੇ ਇੱਕ ਗਰੁੱਪ ਦਾ ਧਿਆਨ ਦੂਰ ਦੇ ਰਿਸ਼ਤੇ ਚੋ ਹੀ ਲੱਗਦੀ ਭਾਬੀ ਦੇ ਦਿਲਕਸ਼ ਅੰਦਾਜ ਵਾਲੇ ਗਿੱਧੇ ਤੇ ਉਸਦੇ ਮੂਹੋਂ ਨਿੱਕਲ ਰਹੀਆਂ ਮਜੇਦਾਰ ਅੰਦਾਜ ਦੀਆਂ ਬੋਲੀਆਂ ਵੱਲ ਘਟ ਤੇ ਉਸਦੇ ਗਲ਼ ਪਾਏ ਸਧਾਰਨ ਜਿਹੇ ਸੂਟ ਤੇ ਪੈਰੀਂ ਪਾਈ ਸਸਤੀ ਜਿਹੀ ਜੁੱਤੀ ਵੱਲ ਜਿਆਦਾ ਸੀ!
ਕੋਲ ਖਲੋਤੀ ਵਡੇਰੀ ਉਮਰ ਦੀ ਬੇਬੇ ਉਸਦਾ ਦਿਲਕਸ਼ ਅੰਦਾਜ ਦਾ ਗਿੱਧਾ ਵੇਖ ਅਚਾਨਕ ਆਪੇ ਤੋਂ ਬਾਹਰ ਹੁੰਦੀ ਹੋਈ ਉੱਚੀ ਸਾਰੀ ਆਖ ਉੱਠੀ “ਨੀ ਰੱਬ ਨੇ ਜਿਹੋ ਜਿਹਾ ਸੋਹਣਾ ਰੂਪ ਦਿੱਤਾ ਏ ਉਦੋਂ ਕਿਤੇ ਵੱਧ ਸੋਹਣਾ ਗਿੱਧਾ ਪਾਉਂਦੀ ਏ..ਨੰਬਰ ਲੈ ਗਈ ਏਂ ਨੀ ਤੂੰ ਤਾਂ ਇਹਨਾਂ ਸਾਰੀਆਂ ਤੋਂ..ਸਦਾ ਜੁਆਨੀਆਂ ਮਾਣੇ..ਹਮੇਸ਼ਾਂ ਦੁੱਧੀ ਪੁੱਤੀਂ ਫਲਦੀ ਰਹੇਂ..!
ਖੁਸਰ ਫੁਸਰ ਕਰਦੇੇ ਹੋਏ ਉਸ ਹਾਈ-ਫਾਈ ਗਰੁੱਪ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
ryt g
Rekha Rani
Right paji