More Punjabi Kahaniya  Posts
ਮੈ ਤੇ ਮੇਰੀ ਮੋਹਬੱਤ


ਮੈਂ ਤੇ ਮੇਰੀ
ਮੋਹਬੱਤ….😚😚
ਇਹ ਕਹਾਣੀ ਮੇਰੀ ਜ਼ਿੰਦਗੀ ਦੀ ਕਹਾਣੀ ਹੈ। ਦੋਸਤੋ ਪਿਆਰ ਤਾਂ ਸਭ ਨੂੰ ਹੁੰਦਾ ਹੈ। ਕਿਸੇ ਨੂੰ ਸਕੂਲ ਵਿੱਚ ਕਿਸੇ ਨੂੰ ਕਾਲਜ ਵਿਚ 🤗🤗😘 ਇਹ ਮੋਹਬੱਤ ਦਾ ਰੰਗ ਬੜਾ ਸੋਹਣਾ ਤੇ ਮਿੱਠਾ ਅਹਿਸਾਸ ਹੁੰਦਾ ਹੈ । ਇਹ ਅਹਿਸਾਸ ਬੜਾ ਠੰਡਾ ,ਸਹਿਣਸ਼ੀਲਤਾ , ਵਿਸ਼ਵਾਸ ਨਾਲ ਨਿਭਦਾ ਹੈ । ਇਸ ਤਰਾਂ ਈ ਮੇਰੇ ਪਿਆਰ ਦੀ ਕਹਾਣੀ ਹੈ । 😚😚🙏
ਮੈਨੂੰ ਮੇਰਾ ਪਿਆਰ ਕਾਲਜ ਵਿੱਚ ਪੜ੍ਹਦੇ ਹੋਏ ਹੋਇਆ ਸੀ । ਜ਼ਿੰਦਗੀ ਚ ਕਦੇ ਸੋਚਿਆ ਨਹੀਂ ਸੀ । ਵੀ ਕਦੇ ਪਿਆਰ ਵੀ ਕਰਨਾ ,ਕਿਉਂਕਿ ਮੈਂ ਮੁੰਡਿਆਂ ਤੋ ਬੜਾ ਡਰਦੀ ਸੀ। ਮੈਨੂੰ ਟਾਇਮ ਪਾਸ ਕਰਨ ਵਾਲੇ ਲੋਕਾਂ ਤੋ ਬੜੀ ਨਫ਼ਰਤ ਸੀ ,ਪਰ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਬੜਾ ਪਿਆਰ ਕਰਨ ਵਾਲਾ ਇਨਸਾਨ ਮਿਲਿਆ ਸੀ 🙏। ਮੈਨੂੰ ਆਵਦੀ ਜਾਣ ਤੋ ਜਿਆਦਾ ਪਿਆਰ ਕਰਦਾ ਸੀ । ਇਸ ਪਿਆਰ ਦਾ ਅਹਿਸਾਸ ਕਿਸ ਤਰਾਂ ਹੋਇਆ ……😚😚😚😘😘😘

ਮੈਂ ਵੀ ਕਾਲਜ ਵਿੱਚ ਦਾਖਲਾ ਲਿਆ ਸੀ ਓਹਨੇ ਵੀ ਅਸੀ ਸਾਰੇ 8 ਜਨੇ ਕੱਠੇ ਰਹਿੰਦੇ ਸੀ। ਓਹਨਾ ਵਿਚੋਂ ਅਸੀ 2 ਜਣੇ ਸੀ । ਪਹਿਲਾਂ ਮੈਂ ਕਦੇ ਓਹਨੂੰ ਬੁਲਾਇਆ ਵੀ ਨਹੀਂ ਸੀ । ਅਚਾਨਕ ਇੱਕ ਦਿਨ ਅਸੀ ਕਲਾਸ ਵਿਚ ਕੋਈ ਕੰਮ ਕਰੀ ਜਾਂਦੇ ਸੀ । ਸਾਨੂੰ ਇਕ ਕਾਗਜ ਤੇ ਦਸਤਖਤ ਕਰਨ ਨੂੰ ਕਿਹਾ ਗਿਆ । ਮੈਂ ਤੇ ਮੇਰੀ ਸਹੇਲੀ ਪਹਿਲੇ ਬੈਂਚ ਤੇ ਬੈਠਦਿਆਂ ਸੀ। ਤੇ ਓਹ ਤੇ ਓਹਦੇ ਦੋਸਤ ਬਿਲਕੁਲ ਪਿੱਛੇ । ਦਸਤਖਤ ਵਾਲਾ ਕਾਗਜ ਓਹਨਾ ਦੇ ਬੈਂਚ ਤੇ ਗਿਆ । ਮੈ ਓਹਨਾ ਨੂੰ ਪਿੱਛੇ ਮੁੜ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

22 Comments on “ਮੈ ਤੇ ਮੇਰੀ ਮੋਹਬੱਤ”

  • ਲੈ ਬਈ ਪੰਜਾਬੀ ਤੇ ਸਾਰੇ ਆਸ਼ਕੀ ਮਸ਼ੂਕੀ ਵੱਲ ਤੁਰ ਪਏ
    ਔਖਾ ਜਨਤਾ ਦਾ 🤣🤣🤣😄😄😆

  • Bhot vdia ji
    Tuci kasm pwa ke cmt kr lya
    Thodi aha na lga jweere pyar nu CMT Krna pya😂

  • kde kise nu pyar di kasam deke kuch krn nu na kiha kro
    agar kise nu vi kuch vdia lgda h
    oh comment jrur krda e

    so
    next part waiting

  • bht sohni g story💛💚

  • very nice

  • meri Rabb🙏🙏 nu eho ardaas v tuhanu Rabb jldi 1 kare
    Waheguru 🙏🙏

  • Me v ikk kudi nu bht pyar krda c ajj v krda

  • nice

  • vry nice

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)