ਮੈਨੂੰ ਮੁੰਡਿਆਂ ਤੋਂ ਬਹੁਤ ਡਰ ਸੀ। ਮੈਂ ਸਾਰੀ ਪੜ੍ਹਾਈ ਮੁੰਡੇ ਕੁੜੀਆਂ ਦੇ ਸਕੂਲ ਕਾਲਜ ਵਿੱਚ ਸੀ ਪਰ ਮੈਂਨੂੰ ਮੁੰਡਿਆਂ ਤੋਂ ਬਹੁਤ ਡਰ ਲੱਗਦਾ ਹੁੰਦਾ ਸੀ। ਮੈਂ ਕਦੇ ਕਿਸੇ ਮੁੰਡੇ ਨਾਲ ਸਕੂਲ ਕਾਲਜ ਵਿੱਚ ਖੁੱਲ ਕੇ ਗੱਲ ਨਹੀਂ ਕੀਤੀ। ਪੜ੍ਹਾਈ ਪੂਰੀ ਹੋਣ ਪਿੱਛੋਂ ਮੈਂ ਹਰ ਟਾਈਮ ਘਰ ਹੀ ਰਹਿੰਦੀ ਸੀ ਬਾਹਰ ਅੰਦਰ ਬਹੁਤ ਘੱਟ ਜਾਂਦੀ ਸੀ। ਘਰ ਰਹਿ ਕੇ ਮੈਂ ਬੋਰ ਰਹਿੰਦੀ ਸੀ ਇਸ ਲਈ ਮੈਂ ਮੋਬਾਈਲ ਲੈ ਲਿਆ ਤੇ ਮੋਬਾਇਲ ਤੇ ਵਟਸਐਪ , ਫੇਸਬੁੱਕ ਤੇ ਸ਼ੇਅਰਚੈਟ ਤੇ ਹੋਰ ਐਪਸ ਤੇ ਜ਼ਿਆਦਾ ਟਾਈਮ ਆਪਣਾਂ ਟਾਈਮ ਪਾਸ ਕਰਨ ਲੱਗ ਗਈ। ਕੁੱਝ ਸਾਲ ਬਾਅਦ ਮੈਂ ਬਿਲਕੁਲ ਬਦਲ ਗਈ ਜਿਨ੍ਹਾਂ ਮੁੰਡਿਆਂ ਤੋਂ ਮੈਨੂੰ ਡਰ ਲੱਗਦਾ ਹੁੰਦਾ ਸੀ । ਹੁਣ ਮੈਂ ਉਹਨਾਂ ਮੁੰਡਿਆਂ ਨਾਲ ਬਿਲਕੁਲ ਖੁਲ ਗਈ ਸੀ।ਇਸ ਤਰ੍ਹਾਂ ਹੋਲੀ ਹੋਲੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਮੈਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ। ਮੈਂ ਉਸਨੂੰ ਚੰਗੀ ਤਰ੍ਹਾਂ ਜਾਣਦੀ ਵੀ ਨਹੀਂ ਸੀ।ਫਿਰ ਵੀ ਉਹ ਮੇਰੀ ਰੂਹ ਰੂਹ ਵਿੱਚ ਵਸ ਗਿਆ। ਅੱਧੀ ਅੱਧੀ ਰਾਤ ਤੱਕ ਅਸੀਂ ਗੱਲ ਕਰਦੇ ਰਹਿੰਦੇ ।ਹੋਲੀ ਹੋਲੀ ਗੱਲ ਵਿਆਹ ਤੱਕ ਪਹੁੰਚ ਗਈ ।ਉਸ ਨੇ ਵੀ ਆਪਣੇ ਘਰ ਗੱਲ ਕਰ ਲਈ ਤੇ ਇੱਧਰ ਮੈਂ ਵੀ ਆਪਣੇ ਘਰ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਪੂਰਾਂ ਸਾਲ ਸਾਡੇ ਵਿਚ ਸਭ ਕੁਝ ਬਹੁਤ ਵਧੀਆ ਰਿਹਾ।ਫਿਰ ਅਚਾਨਕ ਇੱਕ ਦਿਨ ਕਿਸੇ ਕੁੜੀ ਦਾ ਮੈਸੇਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
simran
ajj kal ta ji real life ch v dokha hi aaa ohh v dokha de hi Jada jiss nu asi jande v hune aa
Rekha Rani
ਮੈਨੂੰ ਤਾ ਮੋਬਾਈਲ ਹੀ ਧੋਖਾ ਲਗਦਾ ਹੈ। ਸਿਰਫ਼ ਅਸੀ ਇਕ ਦੂਸਰੇ ਨਾਲ ਗੱਲ ਕਰਨ ਲਈ ਵਰਤੀਏ ਤਾ ਚੰਗਾ। ਸੋਸ਼ਲ ਮਿਡਿਆ ਸਭ ਬਕਵਾਸ।
Nirbhay
aj kl sidh krna okha h ki real life ch pyar nu dokha nhi milda
veerpal kaur
bilkul sahi kea tuc social media bs ik dhokha a jo jive dikhon di koshish krda os to bilkul ult hunda a
Gurbhej singh
ਮੈਂ ਅਕਸਰ ਹੀ ਇਹ ਗੱਲ ਕਹਿਨਾ ਹੁੰਨਾ ਵੀ ਕੁੜੀਆਂ ਸ਼ਬਦਾਂ ਦੇ ਪ੍ਰਭਾਵ ਤੋਂ ਬਚਿਆ ਕਰੋ