ਤੁਹਾਡਾ ਬੜਾ ਜਿਆਦਾ ਧੰਨਵਾਦ ਮੇਰੀ ਕਹਾਣੀ ਨੂੰ ਪਿਆਰ ਦੇਣ ਲਈ 🙏🙏🙏ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ। 😘😘😘🤗🤗🤗🤗🤗🤗
ਕੁਝ ਦਿਨ ਐਵੇਂ ਈ ਲੰਘ ਗਏ।
ਫੇਰ ਓਹਨੇ ਮੈਨੂੰ ਪੁੱਛਿਆ ਏਨਾ ਗੁੱਸਾ ਕਰਨ ਵੱਲ ਕਿ ਗੱਲ ਸੀ । ਓਹਨੇ ਮੇਰੀ ਸਹੇਲੀ ਨੂੰ ਫੋਨ ਕੀਤਾ ਓਹਨੇ ਮੈਨੂੰ ਘਰਵਾਲੇ ਫੋਨ ਤੇ ਕੀਤਾ ਸੀ । ਤੇ ਮੈਨੂੰ ਪੁੱਛ ਕੇ ਕਾਨਫਰੰਸ ਤੇ ਕਾਲ ਲਾ ਦਿੱਤੀ । ਅਸੀ ਤੀਨਾ ਨੇ ਗੱਲ ਕੀਤੀ । ਮੇਰੇ ਤੋ ਮਾਫੀ ਮੰਗ ਲਈ ਓਹ ਮੈਨੂੰ ਕਹਿੰਦੇ ਤੁਸੀ ਕਿੰਨੇ ਦਿਨ ਹੋ ਗਏ ਪਿੱਛੇ ਮੁੜਕੇ ਨਹੀ ਦੇਖਿਆ ਏਨਾ ਗੁੱਸਾ ਆਇਆ। ਪਰ ਸਇਦ ਇਹ ਗੁੱਸੇ ਚ ਈ ਪਿਆਰ ਸੀ। ਫੇਰ ਅਸੀ ਵਦੀਆ ਦੋਸਤ ਬਣ ਗਏ । ਮੇਰੇ ਘਰ ਤੋ ਕਾਲਜ ਤਕ ਬਸ ਨਹੀਂ ਓਂਦੀ ਸੀ ਮੈਨੂੰ ਘਰਦੇ ਛੱਡ ਕੇ ਓਂਦੇ ਸੀ। ਏਕ ਦਿਨ ਮੈਨੂੰ ਲੈਣ ਆਏ । ਇਹ ਮੈਨੂੰ ਫੇਰ ਕਹਿੰਦੇ ਤੂੰ ਏਨੀ ਕਿ ਸਪੈਸ਼ਲ ਆ ਵੀ ਤੈਨੂੰ ਲੈਣ ਤੇ ਛੱਡਣ ਆਉਂਦੇ ਨੇ। ਮੈ ਕੁਝ ਨਾ ਕਿਹਾ ਤੇ ਚਲ ਪਈ । ਘਰੇ ਅਾ ਕੇ ਮੈਂ ਆਵਦੀ ਸਹੇਲੀ ਨੂੰ ਫੋਨ ਕੀਤਾ ਯਾਰ ਓਹਨੂੰ ਕਿ ਮਤਲਬ ਕਹਿਣ ਦਾ ਵੀ ਮੈਂ ਆਵਦੇ ਪਰਿਵਾਰ ਲਈ ਖਾਸ ਹਾਂ ਜਾਂ ਨਹੀਂ । ਅਸੀ ਗੱਲਾਂ ਕਰਦੇ ਰਹੇ । ਫੇਰ ਇਸੇ ਤਰਾਂ ਸਾਡੀ ਦੋਸਤੀ ਹੋਰ ਗਹਿਰੀ ਹੁੰਦੀ ਗਈ। ਸਾਰਾ ਦਿਨ ਏਕ ਦੂਜੇ ਨਾਲ ਖੜਨਾ ਬੈਠਣਾ ਵਦੀਆ ਲਗਦਾ ਸੀ। ਪਰ ਨਾ ਹੋਏ ਤਕ ਓਹਨੂੰ ਮੈਨੂੰ ਆਵਦੇ ਦਿਲ ਦੀ ਗੱਲ ਦੱਸੀ ਸੀ ਤੇ ਨਾ ਹੀ ਮੈਂ ਓਹਨੂੰ । ਪਰ ਦਿਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jamna
bahut he vdea story Aa ji
jass
nnyc g
Guri
Wah ji third part di v wait a poori. Bhot chnga trika tuhada gal samjhaun da
Jass Sidhu
bhtt vdia ji
anjali Meshal
very nice plz next part of story plz
ranmeet
nice story
nish
👍
sidhu
😂
Sandhu
Asha kive Hoya ?
kirat
hlo very nice nd interesting story 😍