More Manila News  Posts
ਬਤੰਗਸ ਵਿੱਚ ਰਸਾਇਣਕ ਦਰਿਆ ਵਿੱਚ ਸੁੱਟਣ ਲਈ 2 ਵਿਅਕਤੀ ਗ੍ਰਿਫਤਾਰ


ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਉਹਨਾਂ ਨੇ ਦੋ ਵਿਅਕਤੀਆਂ ਨੂੰ Tuy ਬਤੰਗਸ ਵਿੱਚ ਬਰੰਗੇ ਬਾਯਦਬੁਦ ਵਿਖੇ ਦਰਿਆ ਵਿੱਚ ਰਸਾਇਣਕ ਕੂੜਾ ਸੁੱਟਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ
Tuy ਮਿਉਂਸਿਪਲ ਪੁਲਿਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੱਕੀ ਵਿਅਕਤੀਆਂ ਦੀ ਪਛਾਣ 46 ਸਾਲਾ ਰੋਮਨੋ ਕੈਬਰੇਰਾ ਅਤੇ ਮਾਰਕ ਐਂਥਨੀ ਆਸਟਰੀਆ 38 ਵਜੋਂ ਕੀਤੀ ਗਈ।
ਪੁਲਿਸ ਨੂੰ ਬਾਰਾਂਗੇ ਦੇ ਅਧਿਕਾਰੀਆਂ ਦਾ ਫੋਨ ਆਇਆ ਸੀ ਕਿ ਸ਼ੱਕੀ ਵਿਅਕਤੀ 19 ਅਗਸਤ ਦੀ ਦੁਪਹਿਰ ਨੂੰ ਨਦੀ ਵਿੱਚ ਕੋਈ ਰਸਾਇਣਕ ਪਦਾਰਥ ਸੁੱਟ ਰਹੇ ਸਨ। ਤਾਂ ਪੁਲਿਸ ਤੁਰੰਤ ਹੀ ਉਸ...

ਜਗ੍ਹਾ ਤੇ ਜਾਣਕਾਰੀ ਲੈਣ ਲਈ ਪਹੁੰਚ ਗਈ।
ਫਿਰ ਸ਼ੱਕੀ ਵਿਅਕਤੀਆਂ ਨੂੰ ਰਸਾਇਣਕ ਪਦਾਰਥ ਦੇ 16 ਡਰੱਮ ਸਾਫ਼ ਕਰਦੇ ਹੋਏ ਫੜਿਆ ਗਿਆ ਸੀ ਜਿਸ ਵਿਚੋਂ ਰਸਾਇਣਕ ਸ਼ਾਇਦ ਨਦੀ ਵਿੱਚ ਸੁੱਟਿਆ ਗਿਆ ਸੀ।
ਦੱਸ ਦਈਏ ਕਿ ਰਸਾਇਣਕ ਪਦਾਰਥ ਦਰਿਆ ਵਿੱਚ ਸੁੱਟਣ ਤੋਂ ਬਾਅਦ ਉਥੇ ਕਿ ਮੱਛੀਆਂ ਅਤੇ ਕੱਛੂ ਮਰੇ ਹੋਏ ਪਾਏ ਗਏ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)