ਬੀਆਈ ਫਿਲਪੀਨੋਜ਼ ਨਾਲ ਵਿਆਹ ਦਾ ਦਾਅਵਾ ਕਰਨ ਵਾਲੇ ਵਿਦੇਸ਼ੀ ਨਾਲ ਕਰੇਗੀ ਹੁਣ ਸਖਤ ਪੁੱਛਗਿੱਛ
ਮਨੀਲਾ – ਨਿਨੋਏ ਅਕਿਨੋ ਅੰਤਰਰਾਸ਼ਟਰੀ ਹਵਾਈ ਅੱਡੇ (NAIA ) ਅਤੇ ਹੋਰ ਬੰਦਰਗਾਹਾਂ ‘ਤੇ ਬਿਊਰੋ ਆਫ ਇਮੀਗ੍ਰੇਸ਼ਨ (B.I) ਦੇ ਅਧਿਕਾਰੀਆਂ ਨੂੰ ਵਿਦੇਸ਼ੀਆਂ ਨੂੰ ਸਖਤੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਫਿਲਪੀਨੋਜ਼ ਨਾਲ ਵਿਆਹ ਕਰਵਾਇਆ ਹੈ।
ਇਮੀਗ੍ਰੇਸ਼ਨ ਕਮਿਸ਼ਨਰ ਜੈਮ ਮੋਰੇਂਟੇ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕਈ ਵਿਦੇਸ਼ੀ ਜਾਅਲੀ ਵਿਆਹ ਵਾਲੇ ਦਸਤਾਵੇਜ ਨਾਲ ਫਿਲਪੀਨ ਵਿੱਚ ਦਾਖਿਲ ਹੋਏ ਹਨ।
ਮੈਂ ਏਅਰਪੋਰਟ ‘ਤੇ ਫਰੰਟਲਾਈਨਰਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਵਿਦੇਸ਼ੀ ਲੋਕਾਂ ਦੀ ਸਕ੍ਰੀਨਿੰਗ ਕਰਨ’ ਤੇ ਸਖਤੀ ਵਰਤਣ ਜੋ ਕਹਿ ਰਹੇ ਹੋਣ ਕਿ ਉਹਨਾਂ ਨੇ ਫਿਲਿਪਿਨੋਸ ਨਾਲ ਵਿਆਹ ਕਰਵਾਇਆ ਹੈ ਜਾਂ ਉਹਨਾਂ ਦੇ ਫਿਲਪਿਨੋ ਬੱਚੇ ਹਨ। ਇਹ ਕਾਫ਼ੀ ਨਹੀਂ ਹੈ ਕਿ ਉਨ੍ਹਾਂ ਦੇ ਕੋਲ ਐਂਟਰੀ ਵੀਜ਼ਾ, ਵਿਆਹ ਅਤੇ ਜਨਮ ਸਰਟੀਫਿਕੇਟ ਹੋਣ, ”ਮੋਰੇਂਟੇ ਨੇ...
...
Access our app on your mobile device for a better experience!