More Punjabi Kahaniya  Posts
ਮੈਂ ਤੇ ਮੇਰੀ ਮੁਹੱਬਤ 😘🤗 ਅੰਤਿਮ ਭਾਗ


ਤੁਹਾਡਾ ਸਭ ਦਾ ਬੜਾ ਧੰਨਵਾਦ ਜੀਹਨੇ ਮੇਰੀ ਕਹਾਣੀ ਤੇ ਕਮੈਂਟਸ ਕੀਤੇ 🙏🙏 ਵਾਹਿਗੁਰੂ ਤੁਹਾਡੀ ਹਰ ਮੰਨਤ ਪੂਰੀ ਕਰਨ 🙏🤗ਇਸ ਅੰਤਿਮ ਭਾਗ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ
ਯਾਰ ਪਿਆਰ ਦਾ ਰਿਸ਼ਤਾ ਹੁੰਦਾ ਬੜਾ ਸੋਹਣਾ ਪਰ ਨਿਭਾ ਉਹੀ ਸਕਦਾ ਜਿਦੇ ਅੰਦਰ ਸੱਚਾ ਪਿਆਰ ਤੇ ਸਬਰ ਹੋਵੇ ।
ਸਾਡਾ ਵੀ ਇਵੇਂ ਚਲਦਾ ਰਿਹਾ ਅਸੀ ਏਨੇ ਜਯਾਦਾ ਘੁਲ ਮਿਲ ਗਏ ਕਿ ਅਸੀ ਬੜਾ ਜਿਆਦਾ ਖੁਸ਼ ਸੀ । ਇਕ ਦੂਜੇ ਦੀ ਹਰ ਆਦਤ ਪਸੰਦ ਨਾ ਪਸੰਦ ਦਾ ਪਤਾ ਲੱਗ ਗਿਆ ਸੀ। ਮੇਰੀ ਕਿਸਮਤ ਹੁਣ ਤਕ ਮੇਰੇ ਨਾਲ ਸੀ। ਪਰ ਅਸੀ ਹਲੇ ਵੀ ਘਰੇ ਕੋਈ ਗੱਲ ਨਹੀਂ ਕਰੀ ਸੀ । ਕਿਓਂਕਿ ਅਸੀਂ ਦੋਨੋਂ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਗੱਲ ਕਰਨੀ ਚੋਂਦੇ ਸੀ। ਮਤਲਬ ਨੌਕਰੀ ਲੱਗਣਾ ਚਾਉਂਦੇ ਸੀ। ਕਿਓਂਕਿ ਆਪਣੇ ਮਾਤਾ ਪਿਤਾ ਦੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

15 Comments on “ਮੈਂ ਤੇ ਮੇਰੀ ਮੁਹੱਬਤ 😘🤗 ਅੰਤਿਮ ਭਾਗ”

  • Alag ho gye asi v nhi suni rabb ne 😭😭😂😂😂😂😂
    Bs daily likhe ohde eh sabad pad laina rab nu hun eh ardas krda ki bhula de ohnu 😂🤭

    • ਦਵਿੰਦਰ ਸਿੰਘ

      ਹੱਦ ਆ ਯਾਰ। ਕਿਓਂ ਕੀ ਹੌਇਆ? ਕਨੇਡਾ ਆਲਾ ਠੱਪਾ ਤਾਂ ਨੀ ਲੱਗ ਗਿਆ?? ਹੌਇਆ ਕੀ ਆਖਿਰ??

  • God bless you life long stay blessed nice story ji

  • ਜੇ ਪਿਆਰ ਸੱਚਾ ਤੇ ਸਿਦਕ ਵੀ ਕੇਮ ਰਾਖੀੳ ,ਸੱਚੇ ਦਿਲੋਂ ਦੁਆਵਾਂ ਜ਼ਰੂਰ ਪੌਰੀਆ ਹੌਨਗੀਆ ਼ ਪਰ ਆਪਣੇ ਮਾਪਿਆਂ ਨੂੰ ਨਾਲ ਲੈਕੇ , ਕੲੀ ਸਾਲ ਲੱਗ ਜਾਂਦੇ ਨੇ ਕਿਸੇ ਨੂੰ ਪੳਣ ਲਈ ਐ ਮੇਰੇ ਤੋਂ ਵੱਧ ਕੌਨ ਸਮਝ ਸਕਦਾ ਹੇ ਼

  • ਮੈ ਦਵਿੰਦਰ ਜੀ ਨਾਲ ਸਹਿਮਤ ਹਾ। ਪਰ ਤੁਹਾਡੀ ਕਹਾਣੀ ਦੇ ਅੰਤ ਵਿੱਚ ਕੁਝ ਛੁਟ ਗਿਆ ਲੱਗਦਾ ਹੈ ਆਖਿਰੀ ਭਾਗ ਪੂਰਾ ਨਹੀ ਲੱਗਦਾ।

  • ਦਵਿੰਦਰ ਸਿੰਘ

    ਜੇ ਹਲੇ ਵੀ ਓਹ ਤੁਹਾਡੀ ਜਿੰਦਗੀ ਚ ਆ ਤਾਂ ਆਪਣਾ ਪਿਆਰ ਹੈਦਾਂ ਈ ਰੱਖਿਓ ਦੁਆਵਾਂ ਵੀ ਕਰਦੇ ਰਿਹੌ। ਰੱਬ ਨੂੰ ਬੇਸ਼ੱਕ ਭੁੱਲ ਜਾਇਓ ਪਰ ਆਪਣੇ ਮਾਂ ਬਾਪ ਨੂੰ ਨਾਂ ਭੁੱਲਣਾਂ ਤੇ ਆਪਣੇ ਪੈਰਾਂ ਤੇ ਹੌ ਜਾਓ ਬੱਸ਼ੱਕ ਇੱਕ ਜਾਣਾਂ ਹੀ ਹੌ ਜਾਓ ਪਰ ਪੈਰ ਜਮਾ ਲਿਓ ਕਿਓਂਕਿ ਪਿਆਰ ਕਿਸਮਤ ਵਾਲੇ ਨੂੰ ਨਸੀਬ ਹੁੰਦਾ ਤੇ ਓਹ ਤੁਹਾਨੂੰ ਆਪ ਹੀ ਬਣਾਣੀ ਪੈਣੀ। ਸਾਡੀਆਂ ਸੱਭ ਦੀਆਂ ਦੁਆਵਾਂ ਤੁਹਾਡੇ ਨਾਲ ਐ।

  • wmk g..tuhanu nd hr ik nu ohda pyar jroor mile g..💚💛🙏🏻🙏🏻🙏🏻

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)