More Punjabi Kahaniya  Posts
ਫਰਿਸ਼ਤਾ


ਕੁਝ ਦਿਨ ਪਹਿਲਾਂ ਮੇਰੇ ਬੇਟੇ ਦੇ ਦੋਸਤ ਦਾ ਫੋਨ ਆਇਆ। “ਆਂਟੀ !ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਣੀ ਸੀ।” ਮੈਂ ਥੋੜ੍ਹਾ ਘਬਰਾ ਗਈ ,”ਹਾਂ !ਦੱਸੋ ਬੇਟਾ ਦੀ ਗੱਲ ਹੈ?” ਉਹ ਬੋਲਿਆ ,”ਆਂਟੀ ! ਜੋਤ ਨੂੰ ਕਲਾਸ ਵਿੱਚ ਬਲੈਕ ਬੋਰਡ ਦਿਖਾਈ ਨਹੀਂ ਦਿੰਦਾ। ਤੁਸੀਂ ਉਸਦੀ ਨਿਗ੍ਹਾ ਚੈੱਕ ਕਰਵਾਓ ।” ਪਹਿਲਾਂ ਤਾਂ ਮੈਂ ਸੋਚਿਆ ਕਿ ਬੱਚਾ ਹੈ। ਐਵੇਂ ਮਜ਼ਾਕ ਕਰ ਰਿਹਾ ਹੋਣਾ। ਫਿਰ ਮੈਂ ਸਹੀ ਗੱਲ ਪਤਾ ਕਰਨ ਦੀ ਸੋਚੀ। ਮੈਂ ਬਿਲਕੁਲ ਹੈਰਾਨ ਰਹਿ ਗਈ, ਜਦੋਂ ਮੈਂ ਉਸ ਨੂੰ ਥੋੜ੍ਹੀ ਦੂਰ ਲਿਖੇ ਕੁਝ ਅੱਖਰ ਪੜ੍ਹਾ ਕੇ ਦੇਖਣ ਦੀ ਕੋਸ਼ਿਸ਼ ਕੀਤੀ । ਉਹ ਬਿਲਕੁਲ ਵੀ ਨਹੀਂ ਪੜ੍ਹ ਸਕਿਆ । ਪਹਿਲਾਂ ਤਾਂ ਮੈਂ ਉਸ ਨੂੰ ਡਾਂਟਿਆ ਕਿ ਕਿੰਨੀ ਦੇਰ ਹੋ ਗਈ ਤੂੰ ਇਸ ਬਾਰੇ ਦੱਸਿਆ ਕਿਉਂ ਨਹੀਂ। ਉਸ ਤੋਂ ਬਾਅਦ ਅਸੀਂ ਜਲਦੀ ਨਾਲ ਉਸ ਨੂੰ ਡਾਕਟਰ ਕੋਲ ਲੈ ਕੇ ਗਏ। ਜਦੋਂ ਡਾਕਟਰ ਨੇ ਨਜ਼ਰ ਚੈੱਕ ਕੀਤੀ ਤਾਂ ਕਿਹਾ ਕਿ ਇਸਦੇ ਦਾ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਫਰਿਸ਼ਤਾ”

  • ਏਦਾਂ ਦੇ ਅਣਮੁੱਲੇ ਦੋਸਤ ਹਰ ਇਕ ਦੀ ਕਿਸਮਤ ਵਿਚ ਨਹੀਂ ਹੁੰਦੇ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)