ਓਸ਼ੋ ਦੀ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਕਿਸੇ ਜਗ੍ਹਾ ਇਕ ਬੰਦਾ ਉਪਰਲੀ ਮੰਜ਼ਲ ਵਾਲੇ ਫਲੈਟ ਵਿੱਚ ਰਹਿੰਦਾ ਸੀ । ਉਹ ਬੰਦਾ ਸਾਰਾ ਦਿਨ ਕੰਮ-ਧੰਦੇ ਦੇ ਸਿਲਸਿਲੇ ਵਿੱਚ ਬਾਹਰ ਰਹਿੰਦਾ । ਰਾਤ ਦਸ ਕੁ ਵਜੇ ਘਰ ਪਰਤਦਾ । ਆ ਕੇ ਇਕ ਇਕ ਕਰਕੇ ਬੂਟ ਖੋਲ੍ਹਦਾ ਤੇ ਬੈਠਾ ਬੈਠਾ ਥੋੜ੍ਹੀ ਦੂਰ ਪਰ੍ਹਾਂ ਵਗਾਹ ਮਾਰਦਾ ।ਹੇਠਲੀ ਮੰਜ਼ਲ ਵਾਲੇ ਫਲੈਟ ਵਾਲਿਆ ਨੂੰ ਬੂਟਾਂ ਦੇ ਵਗਾਹ ਸੁੱਟਣ ਦੀ ਆਵਾਜ਼ ਸਾਫ ਸੁਣਾਈ ਦਿੰਦੀ । ਰੋਜ਼ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਬੰਦਾ ਘਰ ਆ ਗਿਆ ਹੈ, ਇਕ ਬੂਟ ਖੋਲ੍ਹ ਲਿਆ ਹੈ, ਦੂਜਾ ਬੂਟ ਖੋਲ੍ਹ ਲਿਆ ਹੈ ।
ਇਕ ਦਿਨ ਕੀ ਹੋਇਆ । ਉਹ ਬੰਦਾ ਘਰ ਆਇਆ, ਉਸਨੇ ਇਕ ਬੂਟ ਪਰ੍ਹਾਂ ਵਗਾਹ ਮਾਰਿਆ, ਪਰ ਦੂਜਾ ਹੌਲੀ ਜਿਹੀ ਟਿਕਾ ਦਿੱਤਾ । ਹੇਠਲੇ ਫਲੈਟ ਵਾਲੇ ਦੂਜੇ ਬੂਟ ਦੇ ਡਿੱਗਣ ਦੀ ਆਵਾਜ਼ ਉਡੀਕਦੇ ਰਹੇ । ਬੇਚੈਨੀ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
ryt g
Jaspreet Kaur mehra
right
Rekha Rani
Hanji bilkul theik lekheya hai tusi
kajal chawla
yes.. ryt