ਕੁਝ ਸਾਲ ਪਹਿਲਾਂ ਦੀ ਗੱਲ ਐ। ਜਦੋਂ ਮੈਂ ਬਚਪਨ ਵਿਚ ਪਿਆਰ ਕਰ ਬੈਠੀ। ਉਹ ਵੀ ਉਸ ਇਨਸਾਨ ਨੂੰ ਦੋ ਮੈਨੂੰ ਬਹੁਤ ਪਸੰਦ ਸੀ ਤੇ ਪਿਆਰ ਵੀ ਬਹੁਤ ਕਰਦਾ ਸੀ। ਹੋਲੀ ਹੋਲੀ ਜਜ਼ਬਾਤ ਬੇਕਾਬੂ ਹੁੰਦੇ ਗਏ । ਕੁਝ ਇਕ/ਦੋ ਸਾਲ ਬਾਅਦ ਸਰੀਰ ਵੀ ਹੋਲੀ ਹੋਲੀ ਸਾਂਝਾ ਹੋਣ ਲੱਗ ਪਿਆ ਉਧਰੋ ਮੇਰੇ ਘਰੇ ਪਤਾ ਲੱਗਦਾ ਗਿਆ। ਹੁਣ ਉਸਨੇ ਵੀ ਆਪਣੇ ਘਰੇ ਦੱਸ ਦਿੱਤਾ ਸਾਡੇ ਰਿਸ਼ਤੇ ਬਾਰੇ ਉਸਦੀ ਮੰਮੀ ਨੇ ਹਾਮੀ ਭਰੀ ਸਾਡੇ ਰਿਸ਼ਤੇ ਬਾਰੇ । ਕੁਝ ਹੋਰ ਸਾਲ ਬੀਤਣ ਮਗਰੋਂ ਮੇਰੇ ਘਰੇ ਪੂਰੀ ਤਰ੍ਹਾਂ ਪਤਾ ਲੱਗ ਚੁੱਕਾ ਸੀ । ਘਰਦੇ ਸਾਰੇ ਜੀਅ ਬਹਾਨੇ ਲੱਭ ਕੇ ਕੁੱਟਦੇ ਮਾਰਦੇ ਰਹਿੰਦੇ ਮੇਰਾ ਉਹਦੇ ਬਿਨਾ ਰਹਿਣਾ ਔਖਾ ਹੋ ਗਿਆ ਉਹਨੂੰ ਮੇਰੇ ਬਿਨਾਂ ਰਹਿਣਾ ਨਹੀਂ ਸੀ ਆਉਂਦਾ। ਮੈਂ ਬੜੀ ਵਾਰ ਕੁੱਟ ਖਾਂਦੀ ਰਹੀ ਇਸਦੇ ਲਈ ਪਰ ਇਸਨੂੰ ਨਾ ਛੱਡਣਾ ਮਨਜ਼ੂਰ ਕੀਤਾ। ਸਮੇਂ ਦੇ ਨਾਲ ਨਾਲ ਹਾਲਾਤ ਬਦਲ ਦੇ ਗਏ । ਮੇਰੇ ਪਿਆਰ ਨੂੰ ਵੀ ਬਦਲਦੇ ਦੇਰ ਨਹੀਂ ਲੱਗੀ ਤੇ ਹੌਲੀ-ਹੌਲੀ ਮੇਰੇ ਤੇ ਇਲਜਾਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Ankur
Duniya aj kl boht mtlb de a ..same mere nal v ava h hoea c
ਰਜਿੰਦਰ ਸਿੰਘ
ਬਹੁਤ ਮਾੜੀ ਗੱਲ ਲੋਕਾ ਦੀ
Gurpreet electrician
Bhot galat gl a
Pyar ta milda kismat walya nu a
nish
😔😔