ਅੰਬਰ ਮਾਪਿਆਂ ਦੀ ਕੱਲੀ ਕਾਰੀ ਧੀ ਸੀ ਮਾਪੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਸ ਦੇ ਮਾਪਿਆਂ ਨੇ ਅੰਬਰ ਲਈ ਬਹੁਤ ਸੋਹਣਾ ਮੁੰਡਾ ਲੱਭਿਆ ਸੀ.ਜੋ ਕੀ ਸਰਕਾਰੀ ਨੌਕਰੀ ਕਰਦਾ ਸੀ .ਤੇ ਨਿੱਤ ਗੁਰੂ ਕਰ ਜਾਂਦਾ ਸੀ .ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗ ਪਈਆਂ .ਮਾਪੇ ਰੀਝਾਂ ਨਾਲ ਅੰਬਰ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ .ਵਿਆਹ ਨੂੰ ਹਫਤਾ ਰਹਿ ਗਿਆ .ਅੰਬਰ ਬਹੁਤ ਚਿੜ ਚਿੜ ਜੀ ਰਹਿਣ ਲੱਗ ਪਈ .ਉਹ ਆਪਣੇ ਮਾਪਿਆਂ ਨੂੰ ਬਹੁਤ ਜਵਾਬ ਦਿੰਦੀ ਸੀ ਤੇ ਬੜੇ ਮਾੜੇ ਢੰਗ ਨਾਲ ਬੋਲਣ ਲੱਗ ਪਈ .ਪਰ ਮਾਪੇ ਉਸ ਨੂੰ ਫਿਰ ਵੀ ਪਿਆਰ ਕਰਦੇ ਸਨ ਤੇ ਉਸ ਦੀ ਹਰ ਗੱਲਾਂ ਨੂੰ ਹੱਸ ਹੱਸ ਕੇ ਸਹਿੰਦੇ ਸਨ.. ਵਿਆਹ ਨੂੰ ਜਦੋਂ ਦੋ ਦਿਨ ਰਹਿ ਗਏ ਤਾਂ ਅੰਬਰ ਦੇ ਪਿਤਾ ਜੀ ਗੁਰੂ ਘਰੇ ਪਾਠੀ ਸਿੰਘਾਂ ਨੂੰ ਲਾਵਾਂ ਲਈ ਕਹਿਣ ਗਏ ਸਨ .ਅੰਬਰ ਦੇ ਪਿਤਾ ਦੇ ਫੋਨ ਦੀ ਘੰਟੀ ਵੱਜਦੀ ਹੈ ਤੇ ਉਹ ਫੋਨ ਚੱਕਦੇ ਹਨ .ਜੋ ਕਿ ਅੰਬਰ ਦਾ ਹੀ ਫੋਨ ਹੁੰਦਾ ਹੈ .ਅੰਬਰ ਦਾ ਫੋਨ ਸੁਣ ਕੇ ਅੰਬਰ ਦੇ ਪਿਤਾ ਜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ .ਅੰਬਰ ਦਾ ਫ਼ੋਨ ਸੀ ਤੇ ਅੰਬਰ ਨੇ ਆਪਣੇ ਪਿਤਾ ਜੀ ਨੂੰ ਆਖਿਆ ਕਿ ਉਸ ਨੇ ਦੌੜ ਕੇ ਕੋਰਟ ਮੈਰਿਜ ਕਰਵਾ ਲਈ ਹੈ ..ਪਹਿਲਾਂ ਤਾਂ ਅੰਬਰ ਦੇ ਪਿਤਾ ਜੀ ਨੂੰ ਯਕੀਨ ਨਾ ਹੋਇਆ .ਫਿਰ ਉਹ ਦੌੜ ਕੇ ਅੰਬਰ ਕੋਲ ਜਾਂਦੇ ਹਨ ਤੇ ਉਸ ਨੂੰ ਸਮਝਾਉਂਦੇ ਹਨ ਕਿ ਉਹ ਏਦਾਂ ਨਾ ਕਰੇ .ਪਰ ਅੰਬਰ ਸਮਝਣ ਨੂੰ ਤਿਆਰ ਨਾ ਸੀ .ਅੰਬਰ ਦੇ ਪਿਤਾ ਜੀ ਨਿਰਾਸ਼ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jamna
bahut he vdea story Aa ji
sandeep rehal
bhutt vdia aa story…reality a puri eh
davinder
bilkul sahi g
Ghelgeth
Think carefully and get to know more about the person you going to spend your life with.
Diksha Nagpal
heart touching story
Rekha Rani
very nice story. jo v keha 100% right.
chahat sakhuja
thanku jass veere
jass
bht sohni story g