ਜਦੋਂ ਦੇ ਦਾਰ ਜੀ ਪੂਰੇ ਹੋਏ ਨਿੱਕਾ ਬੇਟਾ ਘਰੇ ਅਕਸਰ ਹੀ ਖਹਿੜੇ ਪੈ ਜਾਇਆ ਕਰਦਾ..
ਫੇਰ ਉਸਨੂੰ ਮਜਬੂਰਨ ਆਪਣੇ ਨਾਲ ਸਕੂਲ ਲੈ ਜਾਣਾ ਪਿਆ ਕਰਦਾ..ਨਵੀਆਂ ਨਵੀਆਂ ਗੱਲਾਂ ਕਰਨ ਸਿਖਿਆ ਉਹ ਰਾਹ ਅਤੇ ਸਕੂਲ ਹਰੇਕ ਨਾਲ ਗਲੀ ਲੱਗ ਜਾਇਆ ਕਰਦਾ..!
ਉਸ ਦਿਨ ਵੀ ਗੱਡੀ ਵਿਚ ਕੁਦਰਤੀ ਹੀ ਉਹ ਮੁਰਮੁਰਾ ਵੇਚਣ ਵਾਲੇ ਬਾਬਾ ਜੀ ਆ ਗਏ..
ਉਹ ਅਕਸਰ ਹੀ ਹਰ ਟੇਸ਼ਨ ਤੇ ਆਪਣਾ ਡੱਬਾ ਬਦਲਿਆ ਕਰਦੇ ਸਨ!
ਅਗਲੇ ਟੇਸ਼ਨ ਦਾ ਇੰਤਜਾਰ ਕਰਦੇ ਹੋਏ ਉਹ ਸਾਡੇ ਕੋਲ ਹੀ ਬੈਠ ਗਏ..ਇਹ ਓਹਨਾ ਨਾਲ ਵੀ ਕਿੰਨੀਆਂ ਸਾਰੀਆਂ ਗੱਲਾਂ ਕਰੀ ਜਾਵੇ..!
ਅਖੀਰ ਉੱਠ ਕੇ ਜਾਣ ਲੱਗੇ ਤਾਂ ਮਗਰੋਂ ਸਹਿ ਸੁਭਾਅ ਹੀ ਆਖਣ ਲੱਗਾ “ਚੰਗਾ ਫੇਰ ਦਾਦਾ ਜੀ ਸਤਿ ਸ੍ਰੀ ਅਕਾਲ..”
ਏਨੀ ਗੱਲ ਸੁਣ ਕੇ ਉਹ ਇੱਕ ਵਾਰ ਫੇਰ ਵਾਪਿਸ ਪਰਤ ਆਏ ਤੇ ਇਸਨੂੰ ਕੁੱਛੜ ਚੁੱਕ ਲਿਆ..
ਫੇਰ ਇਸਦਾ ਮੂੰਹ ਚੁੰਮ ਕੇ ਆਖਣ ਲੱਗੇ “ਪੁੱਤ ਜਿਉਂਦਾ ਵੱਸਦਾ ਰਹਿ..ਤੇਰਾ ਬਹੁਤ-ਬਹੁਤ ਸ਼ੁਕਰੀਆ..”
ਸਿਆਣਿਆਂ ਵਾਂਙ ਇੱਕ ਵਾਰ ਫੇਰ ਤੋਂ ਪੁੱਛਣ ਲੱਗਾ “ਤੁਸੀਂ ਮੈਨੂੰ ਸ਼ੁਕਰੀਆ ਕਾਹਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sandeep rehal
bhutt vdia story a
arsh
nice kahani
arsh
thodi bahut badhiya kahani
Rekha Rani
Right G .so nice. ✍👌