ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਪੰਜਾਬ ਦਾ ਇੱਕ ਹੋਣਹਾਰ ਤੇ ਸਾਰਿਆਂ ਤੋਂ ਵੱਧ ਭ੍ਰਿਸ਼ਟ ਪੁਲਿਸ ਮੁਲਾਜਮ ਹੋਣ ਦਾ ਖਿਤਾਬ ਜਿੱਤ ਚੁੱਕਾ……
ਇਹ ਉਪਾਧੀ ਮੈਨੂੰ ਕਿਸੀ ਸਰਕਾਰੀ ਤਮਗੇ ਨਾਲ ਨਹੀਂ ਮਿਲੀ ਸੀ ਹੈ ਉਪਾਧੀ ਲੈਣ ਲਈ ਮੈਂ ਗਰੀਬ ਨਾਲ ਧੱਕਾ, ਅਮੀਰ ਨਾਲ ਪਿਆਰ, ਮਜਲੂਮਾਂ ਨਾਲ ਫਰੇਬ, ਆਫ਼ਿਸਰ ਦੇ ਤਲਬੇ ਚੱਟੇ ਹਨ..
ਇਸ ਉਪਾਧੀ ਨਾਲ ਹੀ ਮਿਲੇ ਹਨ ਮੈਨੂੰ ਕੁਜ ਹੋਰ ਤਮਗੇ ਉਹ ਤਮਗੇ ਹਨ ਨਸ਼ੇੜੀ ਔਲਾਦ ਤੇ ਕਹਿਣੇ ਤੋਂ ਬਾਹਰ ਓਹੀ ਮੇਰੀ ਧਰਮਪਤਨੀ….
ਜ਼ਿੰਦਗੀ ਇਸ ਮੋੜ ਤੇ ਆ ਪਹੁੰਚੀ ਬੇਸ਼ੁਮਾਰ ਪੈਸੇ, ਵੱਡਿਆਂ ਗੱਡੀਆਂ,ਆਲੀਸ਼ਾਨ ਕੋਠੀ ਪਰ ਹੈ ਇਸ ਵਿਚ ਸਿਰਫ ਤੇ ਸਿਰਫ ਦਿਖਾਵਾ ਕਿਉਕਿ ਅੱਜ ਮੈਂ ਰਿਟਾਇਰ ਹੋ ਕੇ ਪਹਿਲੀ ਵਾਰ ਇਕ ਆਮ ਬੰਦੇ ਦੀ ਚਾਲ ਵਿਚ ਤੁਰ ਕੇ ਘਰ ਦੇ ਨਾਲ ਲਗਦੇ ਪਾਰਕ ਵਿਚ ਗਿਆ ਸੀ…..
ਰੋਜ਼ਾਨਾ ਦਾ ਸਫਰ ਅੱਜ ਬਿਲਕੁਲ ਹੀ ਵੱਖਰਾ ਜਾਪ ਰਿਹਾ ਸੀ ਇੰਜ ਮਹਿਸੂਸ ਹੋਇਆ ਜਿਵੇਂ ਜੰਗਲ ਵਿੱਚੋ ਮੇਰਾ ਰਾਜ ਖਤਮ ਹੋ ਚੁਕਾ ਸੀ ਰੋਜ਼ ਸਲਾਮ ਕਰਨ ਵਾਲੇ ਹੱਥ ਅੱਜ ਉਪਰ ਉੱਠਣ ਦੀ ਜਗਾਹ ਮੇਰੇ ਕੋਲੋਂ ਤੇਜ਼ੀ ਨਾਲ ਅੱਗੇ ਨਿਕਲ ਰਹੇ ਸੀ……
ਸਬ ਤੋਂ ਵੱਧ ਹੈਰਾਨ ਤੇ ਉਸ ਪਾਰਕ ਦੇ ਗਾਰਡ ਦੀ ਹਲਚਲ ਤੋਂ ਮਹਿਸੂਸ ਹੋਈ ਜੋ ਸਵੇਰੇ ਸਵੇਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਸੈਣੀ ਜੀ, ਆਪਣੀ ਕਹਾਣੀ ਨੂੰ ਪੂਰਾ ਕਰੋ। will be missing