ਕਾਲਜ ਦੀ ਪੜਾਈ ਪੂਰੀ ਕਰਨ ਤੋ ਬਆਦ ਦੀਪੇ ਨੂੰ ਵਿਹਲੀਆ ਖਾਣ ਤੇ ਘੁੰਮਣ ਫਿਰਨ ਦਾ ਵਕਤ ਮਿਲ ਗਿਆ ਦੀਪੇ ਦਾ ਬਾਪੂ ਫੋਜਦਾਰੀ ਪੈਨਸਨ ਆਇਆ ਸੀ ਜੇ ਕੋਈ ਦੀਪੇ ਨੂੰ ਘਰ ਦੇ ਕੰਮ ਬਾਰੇ ਆਖਦਾ ਤਾ ਉਹ ਮੂੰਹ ਫੇਰ ਲੈਦਾ ਉਹ ਸੋਚਦਾ ਬਾਪੂ ਹੁੰਦੇ ਉਸਨੂੰ ਕਿਸੇ ਚੀਜ ਦੀ ਕਮੀ ਨਹੀ ਅਤੇ ਨਾ ਕੰਮ ਕਰਨ ਦੀ ਲੋੜ ਹੈ ਮਾਂ ਨੱਛਤਰ ਕੋਰ ਵੀ ਦੀਪੇ ਦੇ ਪੈਰ ਨੂੰ ਮਿੱਟੀ ਨਾ ਲੱਗਣ ਦਿੰਦੀ ਸੀ ਦੀਪਾ ਦਾ ਬਾਪੂ ਆਪਣੇ ਫੋਜਪੁਣੇ ਦਾ ਰੋਹਬ ਉਸਦੀ ਮਾਂ ਤੇ ਝਾੜਦਾ ਦਾਰੂ ਪੀਦਾ ਅਤੇ ਚੋਪੜੇ ਹੋਏ ਪਰੋਠਾ ਖਾਦਾ ਦੀਪੇ ਨੇ ਆਪਣੇ ਭਵਿੱਖ ਬਾਰੇ ਸੋਚਿਆ ਨਹੀ ਉਹ ਰੋਟੀ ਖਾ ਕੇ ਤਾਸ ਖੇਡਕੇ ਸਾਮ ਨੂੰ ਘਰੇ ਵੜਦਾ ਸੀ ਅਚਾਨਕ ਦੀਪੇ ਦੀ ਮਾਂ ਨੂੰ ਅਟੈਕ ਆਉਣ ਕਰਕੇ ਉਸਦੀ ਮੋਤ ਹੋਗੀ ਘਰ ਵਿੱਚ ਸੋਗ ਪੈਗਿਆ ਦੀਪਾ ਆਪਣੀ ਮਾਂ ਨੂੰ ਚੇਤੇ ਕਰਦਾ ਤੇ ਰੋਦਾ ਉਹ ਮੋਜ ਹੁਣ ਉਸ ਨਹੀ ਮਿਲਣੀ ਹੁਣ ਘਰ ਦਾ ਚੁੱਲਾ ਤਪਾਉਣ ਵਾਲਾ ਹੁਣ ਹੋਰ ਕੋਈ ਨਹੀ ਸੀ ਘਰ ਖਾਲੀ ਹੋ ਚੁੱਕਾ. ਸੀ ਹੁਣ ਘਰ ਵਿੱਚ ਦੀਪਾ ਅਤੇ ਉਸਦਾ ਬਾਪੂ ਰਹਿ ਗਏ ਸਨ ਦੀਪੇ ਦਾ ਬਾਪੂ ਰਾਤ ਨੂੰ ਦਾਰੂ ਪੀ ਆਉਦਾ ਤੇ ਕਿਸੇ ਦੇ ਘਰੋ ਦੋ ਫੁਲਕੇ ਖਾ ਆਉਦਾ ਦੀਪਾ ਵੀ ਆਪਣੀ ਰੁੱਖੀ ਮਿਸੀ ਖਾ ਕੇ ਗੁਜਾਰਾ ਕਰ ਲੈਦਾ ਹੁਣ ਦੀਪੇ ਦੇ ਬਾਪੂ ਨੂੰ ਅਪਣੀ ਘਰਵਾਲੀ ਅਤੇ ਦੀਪੇ ਨੂੰ ਆਪਣੀ ਮਾਂ ਦੀ ਘਾਟ ਰੜਕਦੀ ਅਤੇ ਅੱਖਾ ਭਰ ਆਉਦਾ ਦੀਪੇ ਦੇ ਬਾਪੂ ਦਾ ਰੋਹਬ ਸਹਿਬ ਵਾਲਾ ਘਰ ਵਿੱਚ ਕੋਈ ਨਹੀ ਸੀ ਦੀਪੇ ਦੇ ਬਾਪੂ ਨੇ ਘਰ ਵਿੱਚ ਅੋਖਾ ਦੇਖ ਕੇ ਦੂਜਾ ਵਿਆਹ ਕਰਾਉਣ ਲਈ ਦੀਪੇ ਨਾਲ ਗੱਲ ਕੀਤੀ ਦੀਪਾ ਸੋਚਣ ਲੱਗ ਜਾਦਾ ਕਿ ਉਸ ਦੀ ਮਾਂ ਦੀ ਜਗਾ ਕੋਈ ਹੋਰ ਕਿਵੇ ਲੈ ਸਕਦਾ ਪਰ ਹਲਾਤ ਬੜੇ ਖਰਾਬ ਸੀ ਕੁਝ ਤਾ ਕਰਨਾ ਪੈਣਾ ਸੀ ਤਾਈ ਮਹਿੰਦਰ ਕੋਰ ਤੇ ਕਹਿਣ ਤੇ ਦੀਪੇ ਦੇ ਬਾਪੂ ਨੇ ਵਿਆਹ ਲਈ ਹਾ ਕਰ ਦਿੱਤੀ ਅਤੇ ਦੀਪਾ ਵੀ ਰਾਜੀ ਹੋਗਿਆ ਸੀ ਮਹਿੰਦਰ ਕੋਰ ਤਾਈ ਨੇ ਇਹ ਰਿਸਤਾ ਨਾਲ ਦੇ ਪਿੰਡ ਵਾਲੀ ਜੀਤੀ ਨਾਲ ਕਰ ਦਿੱਤਾ ਦੁਬਾਰਾ ਘਰ ਵਿੱਚ ਰੋਟੀ ਪੱਕਦੀ ਹੋਗੀ ਤੇ ਦੀਪੇ ਨੇ ਸੋਚਿਆ ਕੇ ਸਭ ਕੁਝ ਠੀਕ ਹੋਗਿਆ ਪਰ ਇਹ ਤਾ ਹਜੇ ਸੁਰੂਆਤ ਸੀ ਜੀਤੀ ਖੂਬਸੂਰਤ ਵੀ ਸੀ ਅਤੇ ਆਕੜ ਨਾ ਸਹਿਣ ਵਾਲੀ ਸੀ ਉਸ ਦੀ ਅੱਖ ਤਾ ਬੱਸ ਦੀਪੇ ਦੇ ਬਾਪੂ ਦੇ ਪੈਸਿਆ ਤੇ ਸੀ ਦੀਪੇ ਦਾ ਬਾਪੂ ਪਹਿਲਾ ਵਾਗੂ ਰੋਹਬ ਮਾਰਦਾ ਤੇ ਜੀਤੀ ਦੋ ਦੀਆ ਚਾਰ ਸੁਣਾਉਦੀ ਦੀਪਾ ਇਹ ਸਭ ਕੁਝ ਦੇਖਦਾ ਤੇ ਆਪਣੀ ਮਾਂ ਨੂੰ ਚੇਤੇ ਕਰਦਾ ਕਿ ਘਰ ਕਿੱਦਾ ਚੱਲੂ ਜੀਤੀ ਨੇ ਇੱਕ ਦਿਨ ਤਿੱਖੀ ਅਵਾਜ ਵਿੱਚ ਕਿਹਾ ਕਿ ਆਪਣੀ ਰੋਟੀ ਖਾਣੀ ਤਾ ਅੱਠ ਵਜੇ ਤੋ ਪਹਿਲਾ ਖਾ ਲਿਆ ਕਰੋ ਮੇਰੇ ਕੋਲੋ ਤੋਸਾ ਲੈਕੇ ਨੀ ਬੈਠ ਹੁੰਦਾ ਇਹਨਾ ਹਲਾਤਾ ਵਿੱਚ ਗੁਜਰਦਾ ਜਿਆਦਾ ਦਾਰੂ ਪੀਣ ਕਰਕੇ ਦੀਪੇ ਦੇ ਬਾਪੂ ਦੀ ਵੀ ਮੋਤ ਹੋਗੀ ਦੀਪਾ ਹੁਣ ਪਹਿਲਾ ਨਾਲੋ ਜਿਆਦੇ ਅੰਦਰੋ ਟੁੱਟ ਚੁੱਕਾ ਸੀ ਉਹ ਇੱਕਲਾ ਬੈਠਕੇ ਰੋਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
so emotional story
Guri
Very Strong story
Rekha Rani
Right G. vv nice story👍👍👍👍