“ਦੀਦੀ ਦੇਖੋ ਮੇਰਾ ਨਵਾ ਫੋਨ ਕਿੰਨਾ ਸਮਾਰਟ ਹੈ। ਇਹ ਜਦੋਂ ਕੋਈ ਮੈਸਜ ਆਉਂਦਾ ਹੈ ਤਾਂ ਕਈ ਜਵਾਬ ਆਪਣੇ ਆਪ ਟਾਈਪ ਕਰਕੇ ਸੁਝਾਵ ਦੇ ਦਿੰਦਾ ਹੈ।”
ਕੋਲ ਬੈਠੇ ਬਜੁਰਗ ਨੇ ਆਪਣੇ ਪੋਤੇ ਨੂੰ ਪੁੱਛਿਆ ਕੀ ਹੈ ਤੇਰਾ ਨਵਾਂ ਫੋਨ ?
“ਦਾਦਾ ਜੀ ਮੇਰਾ ਫੋਨ ਸਮਾਰਟ ਫੋਨ ਹੈ। ਸਮਾਰਟ ਫੋਨ ਆਪਣੇ ਆਪ ਸਮਝ ਜਾਂਦੇ ਨੇ ਕਿ ਬੰਦੇ ਨੂੰ ਕੀ ਚਾਹੀਦਾ ਹੈ। ਇਹ ਮੇਰੀ ਸਕਰੀਨ ਤੇ ਉਹੀ ਖਬਰਾਂ ਵੀਡੀਉ ਲੈਕੇ ਆਉਂਦਾ ਹੈ ਜਿੰਨਾ ਚ ਮੇਰੀ ਦਿਲਚਸਪੀ ਹੈ। ਇੱਕ ਗੱਲ ਚ ਕਹਾਂ ਤਾਂ ਮੇਰਾ ਫੋਨ ਮੇਰੇ ਦਿਲ ਦੀਆਂ ਜਾਣਦਾ ਹੈ।”...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
so nice👍👍 story