ਉਂਝ ਤਾਂ ਮੈਂ ਪ੍ਰਾਈਵੇਟ ਜੋਬ ਕਰਨ ਦੇ ਬਿਲਕੁੱਲ ਪੱਖ ਵਿਚ ਨਹੀਂ ਸੀ।🙄 ਇਸ ਕਰਕੇ ਮੈਂ ਬੀ ਐਡ ਤੋ ਬਾਅਦ tet ਦਾ ਟੈਸਟ ਪਾਸ ਕਰਨ ਲਈ ਘਰ ਰਹਿ ਕੇ ਪੜ੍ਹਨਾ ਸੁਰੂ ਕਰ ਦਿੱਤਾ। ਮੇਰੀਆਂ ਦੋ ਸਹੇਲੀਆਂ ਬੀ ਐਡ ਤੋ ਬਾਅਦ ਇੱਕ ਪ੍ਰਾਈਵੇਟ ਸਕੂਲ ਚ ਜੋਬ ਕਰਨ ਲੱਗ ਗਈਆਂ, ਉਹਨਾਂ ਨੇ ਮੈਨੂੰ ਵੀ ਰੋਜ ਫੋਨ ਕਰਨਾ ਵੀ ਇੱਥੇ ਟੀਚਰ ਦੀ ਲੋੜ ਹੈ ਤੂੰ ਵੀ ਆਜਾ ਰੀਜੁਮ ਦੇ ਜਾ ਅਪਣਾ। ਪਹਿਲਾਂ ਤਾਂ ਮੈਂ ਮਨਾ ਕਰਦੀ ਰਹੀ ਫੇਰ ਉਹਨਾਂ ਦੇ ਵਾਰ ਵਾਰ ਕਹਿਣ ਤੇ ਰੀਜੂਮ ਦੇ ਆਈ😁। ਕੁਝ ਦਿਨ ਬਾਦ ਉਹਨਾਂ ਮੈਨੂੰ ਬੁਲਾਇਆ ਸਕੂਲ ਤੇ ਕਿਹਾ ਤੁਸੀ ਜੋਇਨ ਕਰਲੋ ਸਕੂਲ। ਮੈਨੂੰ 6th ਕਲਾਸ ਦਿੱਤੀ ਗਈ ਤੇ ਉਸ ਕਲਾਸ ਨੂੰ ਹੀ ਸਾਰੇ ਸਬਜੈਕਟ ਪੜ੍ਹਾਉਣੇ ਸੀ ਮੈਂ🤭🤭। ਚਲੋ ਵੀ ਮੈਂ ਲੱਗ ਗਈ ਮੈਡਮ ਤੇ ਪੜ੍ਹਾਉਣੇ ਸ਼ੁਰੂ ਕਰ ਦਿੱਤੇ ਬੱਚੇ। ਸਾਰਾ ਦਿਨ ਮੈਡਮ ਮੈਡਮ ਹੁੰਦੀ ਬਾਹਲਾ ਚਾਅ ਜਿਹਾ ਆਇਆ ਮੈਨੂੰ ਵੀ ਜੋਬ ਕਰਨਾ ਦਾ🙈🙈। ਪਰ ਹਫ਼ਤੇ ਬਾਅਦ ਪ੍ਰਿੰਸੀਪਲ ਮੈਡਮ ਨੇ ਮੈਨੂੰ ਆਫਿਸ ਚ ਬੁਲਾਇਆ, ਆਏ ਹਾਏ ਮੇਰੇ ਤਾਂ ਸਾਰੇ ਸੁਪਨੇ ਹੀ ਤੋੜ ਦਿੱਤੇ ਮੈਡਮ ਨੇ ਜਦੋ ਓਹਨਾਂ ਮੈਨੂੰ ਤੁਸੀੰ ਦੀ ਜਗ੍ਹਾ ਤੈਨੂੰ ਕਹਿ ਕੇ ਬੁਲਾਇਆ ਤੇ ਕਿਹਾ, ਤੈਨੂੰ 6th ਕਲਾਸ ਦੇ ਦਿੱਤੀ ਬਸ ਇਸ ਕਲਾਸ ਨੂੰ ਹੀ ਪੜਾਉਣਾ ਹੁਣ ਤੂੰ😭😭 ਮੇਰਾ ਦਿਲ ਕਰੇ ਧਰਤੀ ਫੱਟ ਜਾਏ ਤੇ ਮੈਂ ਵਿਚ ਡਿੱਗ ਜਾਵਾਂ ਵੀ ਤੁਸੀ ਕਹਿ ਕੇ ਤਾਂ ਬੋਲੋ। ਇਹ ਪਹਿਲਾਂ ਝਟਕਾ ਮੈਂ ਸਹਿਣ ਕੀਤਾ ਹੀ ਸੀ ਅੋਖਾ ਸੋਖਾ ਕੇ ਮੈਡਮ ਨੇ ਦੂਜਾ ਝਟਕਾ ਮੈਨੂੰ ਸੈਲਰੀ ਦਸ ਕੇ ਦਿੱਤਾ ਵੀ ਤੈਨੂੰ ਤਾਂ 1500 ਮਿਲਣਗੇ😒😂। ਮੈਨੂੰ ਸਮਝ ਨਾ ਆਵੇ ਹੱਸਾ ਕੇ ਰੋਵਾਂ😐। ਮੈਂ 2 ਵਜਦੇ ਹੀ ਚੁੱਕਿਆ ਪਰਸ ਤੇ ਭੱਜ ਆਈ ਘਰ ਵੀ 1500 ਦਾ ਸੂਟ ਪਾ ਕੇ ਜਾਵਾਂ ਤੇ ਸੈਲਰੀ ਚ ਫੇਰ ਸੂਟ ਹੀ ਆਉਗਾ ਉਹ ਵੀ ਇੱਕ😉। ਆਪਾ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranjeet
suit collector
jamna
bahut he vdea story c ji
Deep Sandhu
nice story g
Mandeep
i also did first job for 2 month where i got only 1500 per month in a school 😀🇨🇦🇨🇦
Rekha Rani
Menu tuhada straggle keta vadiaa lagga. all the best👍👍 u r straggle girl.
Arsh
Hahahaa double bed te aa gya hun khud v double hojjo j single oo !! “Just kidding”with a pinch of flirt 😂