ਸੱਜਣ ਧਾਲੀਵਾਲ ਤੇ ਮੱਖਣ ਧਾਲੀਵਾਲ ਪਿੰਡ ਤੱਲਣ ਦੇ ਰਹਿਣ ਵਾਲੇ ਸਨ ..ਦਸ ਸਾਲ ਅਮਰੀਕਾ ਤੋਂ ਕੱਟ ਕੇ ਮੁੜ ਤੱਲਣ ਵਿਖੇ ਰਹਿਣ ਲੱਗ ਪਏ .ਉਨ੍ਹਾਂ ਦੇ ਘਰ ਨੂੰ ਵਲੈਤੀਆਂ ਦਾ ਘਰ ਵੀ ਕਿਹਾ ਜਾਂਦਾ ਸੀ ..ਪਿੰਡ ਵਿੱਚ ਸਭ ਤੋਂ ਜ਼ਿਆਦਾ ਪੈਸਿਆਂ ਵਾਲੇ ਉਹੀ ਸਨ. ..ਉਨ੍ਹਾਂ ਦੇ ਘਰ ਵਿੱਚ ਮੱਝਾਂ ,ਗਾਵਾਂ,ਘੋੜੀਆਂ ,ਗੱਡੀਆਂ ਟਰਾਲੇ ਕਿਸੇ ਚੀਜ਼ ਦੀ ਘਾਟ ਨਹੀਂ ਸੀ ..ਪਿੰਡ ਤੱਲਣ ਦਾ ਹੀ ਰਹਿਣ ਵਾਲਾ ਇੱਕ ਮੁੰਡਾ ਮਨਜੋਤ ਸਿੰਘ ਸੈਣੀ ਜੋ ਕਿ ਘਰੋਂ ਠੀਕ ਠਾਕ ਸੀ ਜਿਸਦੇ ਪਿਤਾ ਜੀ ਇੱਕ ਕਿਸਾਨ ਸਨ .ਉਹ ਜਦ ਵੀ ਬਲੈਤੀਆਂ ਦੀ ਕੋਠੀ ਨੂੰ ਦੇਖਦਾ ਤੇ ਉਨ੍ਹਾਂ ਮੱਥਾ ਟੇਕਣ ਲੱਗ ਪੈਂਦਾ ਉਸ ਦਾ ਮੰਨਣਾ ਸੀ ਕਿ ਇਹ ਬਹੁਤ ਸੁਖੀ ਹਨ ਇਨ੍ਹਾਂ ਤੋਂ ਸੁੱਖੀ ਕੋਈ ਵੀ ਨਹੀਂ ਹੋ ਸਕਦਾ .ਇਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ .ਉਹ ਮੱਥਾ ਇਸ ਲਈ ਟੇਕਦਾ ਸੀ ਤਾਂ ਕਿ ਉਹ ਵੀ ਉਨ੍ਹਾਂ ਵਰਗਾ ਅਮੀਰ ਹੋ ਜਾਵੇ ਉਸ ਤੋਂ ਵੀ ਕੋਠੀਆਂ, ਟਰਾਲੀਆਂ ,ਕਾਰਾਂ ,ਮੱਝਾਂ ਹੋਵਣ ..ਉਨ੍ਹਾਂ ਦੀ ਕੋਠੀ ਵਿੱਚ ਜਾਣ ਨੂੰ ਤੜਫਦਾ ਰਹਿੰਦਾ ਸੀ ਤੇ ਨਿੱਤ ਉਨ੍ਹਾਂ ਦੀ ਕੋਠੀ ਨੂੰ ਮੱਥਾ ਟੇਕਦਾ ਸੀ .ਇੱਕ ਦਿਨ ਬਲੈਤੀਆ ਨੇ ਉਸਨੂੰ ਆਪਣੇ ਘਰ ਨੌਕਰ ਵਜੋਂ ਨੌਕਰੀ ਦੇ ਦਿੱਤੀ ..ਉਹ ਬਹੁਤ ਖੁਸ਼ ਸੀ .ਜਦੋਂ ਉਹ ਉਨ੍ਹਾਂ ਦੇ ਘਰ ਅੰਦਰ ਗਿਆ ਤਾਂ ਉਸ ਨੂੰ ਸਵਰਗ ਵਰਗਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ravi atwal
good story
Rekha Rani
Bilcul right keha hai tusi. vadia story hai.