ਅਸੀਂ ਸਮੇਂ ਦੇ ਨਾਲ ਬਦਲ ਜਾਂਦੇ ਹਾਂ ਜਾਂ ਸਮਾਂ ਸਾਡੇ ਨਾਲ ਇਹ ਸੋਚਦੇ ਸੋਚਦੇ ਅਚਾਨਕ ਜਤਿੰਦਰ ਦੀ ਅੱਖ ਲੱਗ ਗਈ ਅੱਖ ਖੁੱਲ੍ਹੀ ਤਾਂ ਉਸ ਦੀਆਂ ਅੱਖਾਂ ਵਿੱਚ ਤੇਜ਼ ਰੌਸ਼ਨੀ ਪਈ ਅਤੇ ਇੱਕ ਆਵਾਜ਼ ਆਈ ਹੈ ਜਤਿੰਦਰ ਤੇਰਾ ਸਮਾਂ ਇਸ ਧਰਤੀ ਤੇ ਖ਼ਤਮ ਹੋਣ ਵਾਲਾ ਹੈ ਹੁਣ ਤੂੰ ਆਪਣੀ ਜ਼ਿੰਦਗੀ ਮੈਨੂੰ ਸਮਰਪਿਤ ਕਰ ਦੇ ਜੇ ਤੂੰ ਕੋਈ ਆਖਰੀ ਕੰਮ ਕਰਨਾ ਚਾਹੁੰਦਾ ਹਾਂ ਤਾਂ ਮੈਂ ਤੈਨੂੰ ਇੱਕ ਮੌਕਾ ਜ਼ਰੂਰ ਦੇਵਾਂਗਾ ਇਹ ਕਹਿ ਕੇ ਉਹ ਤੇਜ਼ ਰੌਸ਼ਨੀ ਅਚਾਨਕ ਭਰੇ ਚਲੀ ਗਈ ਜਤਿੰਦਰ ਸੋਚਦਾ ਰਿਹਾ ਇਹ ਕੀ ਸੀ ਇਹ ਸੱਚਮੁੱਚ ਪ੍ਰਮਾਤਮਾ ਸੀ ਜਾਂ ਉਸ ਦੇ ਮਨ ਦਾ ਕੋਈ ਵਹਿਮ ।ਸਵੇਰ ਦੀ ਪਹਿਲੀ ਕਿਰਨ ਨਿਕਲੀ ਜਤਿੰਦਰ ਹਰ ਰੋਜ਼ ਦੀ ਤਰਾਂ ਸੈਰ ਕਰਨ ਨਹੀਂ ਗਿਆ ਉਹ ਇਸ ਹੀ ਉਲਝਣ ਵਿੱਚ ਬੈਠਾ ਰਿਹਾ ਅਤੇ ਸੋਚਦਾ ਰਿਹਾ ਕਿ ਇਹ ਸੱਚ ਸੀ ਜਾਂ ਮਨ ਦਾ ਵਹਿਮ ।ਅਚਾਨਕ ਉਸ ਨੂੰ ਜ਼ਿਆਦਾ ਆਇਆ ਅਤੇ ਉਸ ਨੇ ਆਪਣੇ ਦਾਦਾ ਜੀ ਦੀ ਪੁਸਤਕ ਪੜ੍ਹਨੀ ਸ਼ੁਰੂ ਕਰ ਦਿੱਤੀ ,ਪੁਸਤਕ ਪੜ੍ਹਦੇ ਪੜ੍ਹਦੇ ਉਸ ਨੂੰ ਨੀਂਦ ਆ ਗਈ ਰਾਤ ਦੀ ਨੀਂਦ ਅਧੂਰੀ ਹੋਣ ਕਰਕੇ ਉਹ ਗੂੜ੍ਹੀ ਨੀਂਦ ਵਿੱਚ ਸੌਂ ਗਿਆ ।ਅਚਾਨਕ ਚਿੱਟੀ ਰੌਸ਼ਨੀ ਉਸ ਦੀ ਅੱਖਾਂ ਵਿੱਚ ਪਈ ਉਹ ਸੋਚ ਰਿਹਾ ਸੀ ਕਿ ਇਹ ਸੱਚਮੁੱਚ ਕੋਈ ਫਰਿਸ਼ਤਾ ਹੈ।ਹਾਂ ਤੂੰ ਸਹੀ ਸੋਚ ਰਿਹਾ ਹਾਂ ਮੈਂ ਫ਼ਰਿਸ਼ਤਾ ਹਾਂ ਤੇ ਮੈਂ ਤੇਰੀ ਮਦਦ ਕਰਨ ਲਈ ਆਇਆ ਹਾਂ ਪਰਮਾਤਮਾ ਨੇ ਤੈਨੂੰ ਇੱਕ ਮੌਕਾ ਦਿੱਤਾ ਹੈ ਤੂੰ ਇਸ ਮੌਕੇ ਦਾ ਸਹੀ ਉਪਯੋਗ ਕਰ ।ਅਚਾਨਕ ਇੱਕ ਕਾਲੀ ਰੌਸ਼ਨੀ ਆਈ ਇੰਝ ਜਾਪਦਾ ਸੀ ਜਿਵੇਂ ਸ਼ੈਤਾਨ ਹੋਵੇ ਉਸਨੇ ਕਿਹਾ ਕਿ ਆਪਾਂ ਦੋਵੇਂ ਮਿਲ ਕੇ ਇਸ ਦੁਨੀਆ ਤੇ ਰਾਜ ਕਰਾਂਗੇ।ਫਰਿਸ਼ਤਾ ਬੋਲਿਆ ਨਹੀਂ ਇਸ ਦੀ ਇੱਕ ਗੱਲ ਵੀ ਨਾ ਸੁਣ ਤਿੰਨ ਪ੍ਰਮਾਤਮਾ ਨੇ ਇੱਕ ਮੌਕਾ ਦਿੱਤਾ ਹੈ ਇਸ ਮੌਕੇ ਦੀ ਵਰਤੋਂ ਕਰ ਆਪਣੇ ਵਿੱਚੋਂ ਆਪਣੇ ਆਪ ਨੂੰ ਪਹਿਚਾਣ ।ਸ਼ੈਤਾਨ ਨੇ ਕਿਹਾ ਨਹੀਂ ਤੂੰ ਮੇਰਾ ਸਾਥ ਦੇ ਆਪਾਂ ਇਸ ਦੁਨੀਆਂ ਤੇ ਰਾਜ ਕਰਾਂਗੇ ਇਸ ਦੀ ਗੱਲਾਂ ਨੂੰ ਨਾ ਸੁਣ ।ਫਰਿਸ਼ਤੇ ਨੇ ਕਿਹਾ ,ਲੱਭਲੇ ਖੁਦ ਨੂੰ ਖੁਦ ਦੇ ਵਿੱਚੋਂ ਦੇ ਤਾਂ ਪਰਮਾਤਮਾ ਨੇ ਤੈਨੂੰ ਇੱਕ ਸਹਾਰਾ ,ਹੁਣ ਤੂੰ ਬਣ ਜਾਂ ਇੱਕ ਨਵਾਂ ਸਿਤਾਰਾ ।ਅਚਾਨਕ ਜਤਿੰਦਰ ਦੀ ਅੱਖ ਖੁੱਲ੍ਹੀ ਅਤੇ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jot
this is motivation story
jot
nice
sandeep rehal
motivated story a 👌👌
Rekha Rani
✍👌👍👍🙏
Simar Chauhan
thanks for good things
kajal chawla
bhottt vdia… i also motivated
Harpinder gill Singh
good