ਉਪ ਰਾਸ਼ਟਰਪਤੀ ਲੇਨੀ ਰੋਬਰੇਡੋ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਦੁਤਰਤੇ ਨੂੰ ਕੁਝ ਹੁੰਦਾ ਹੈ ਤਾਂ ਉਹ ਦੇਸ਼ ਨੂੰ ਸੰਭਾਲਣ ਲਈ ਹਰ ਸਮੇਂ ਤਿਆਰ ਹਨ।
“ਜਦੋਂ ਤੋਂ ਮੈਂ ਉਪ-ਰਾਸ਼ਟਰਪਤੀ ਚੁਣੀ ਗਈ ਹਾਂ , ਮੈਂ ਉਦੋਂ ਤੋਂ ਹੀ ਤਿਆਰੀ ਕਰ ਲਈ ਗਈ ਸੀ । ਅਸੀਂ ਨਹੀਂ ਚਾਹੁੰਦੇ ਕਿ ਇਸ ਤਰਾਂ ਦਾ ਕੁਝ ਹੋਵੇ ਪਰ ਜੇ ਹੁੰਦਾ ਹੈ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਦੇਸ਼ ਦੀ ਵਾਗਡੋਰ ਸਾਂਭ ਲਵਾਂ – ਰੋਬਰੇਡੋ ਨੇ ਇੱਕ ਇੰਟਰਵਿਊ ਵਿੱਚ ਕਿਹਾ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਕੋਰੋਨਵਾਇਰਸ ਮਹਾਂਮਾਰੀ ਦੇ ਪ੍ਰਭਾਵਿਤ ਹੋਣ ਤੋਂ ਪਹਿਲਾਂ ਹੀ ਮਾਹਰਾਂ ਨਾਲ ਵੱਖ ਵੱਖ ਵਿਸ਼ਿਆਂ ਤੇ ਮੀਟਿੰਗ ਕਰ ਰਹੀ ਸੀ।
“ਮੈਨੂੰ ਲਗਦਾ ਹੈ ਕਿ ਸਖਤ ਅਧਿਐਨ ਕਰਨਾ ਮੇਰਾ ਫਰਜ਼ ਹੈ ਕਿਉਂਕਿ ਇਹ ਮੇਰਾ ਕੰਮ ਹੈ.” ‘ਮੈਂ ਤਿਆਰ ਨਹੀਂ ਸੀ ਕਿਉਂਕਿ ਮੈਂ ਸਿਰਫ ਇੱਕ ਉਪ-ਰਾਸ਼ਟਰਪਤੀ ਬਣਨ ਲਈ ਤਿਆਰ ਸੀ,’ ”ਉਸਨੇ...
...
Access our app on your mobile device for a better experience!