——‐—- ਬੁੱਕਲ ਦੇ ਸੱਪ ————
ਚਿੜੇ ਨੂੰ ਰੁੱਖ ਦੀ ਟਾਹਣੀ ਤੇ ਉਦਾਸ ਬੈਠੇ ਨੂੰ ਵੇਖ ਕੇ ਚਿੜੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਮਸ਼ਕਲਾਂ ਹਨ। ਸਾਨੂੰ ਮੌਸਮ ਤੇ ਕੁਦਰਤ ਦੀ ਕਰੋਪੀ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈ। ਪਰ ਤੂੰ ਉਦਾਸ ਨਾ ਹੋ, ਰੱਬ ਆਪੇ ਭਲੀ ਕਰੂਗਾ। ਚਿੜੇ ਨੇ ਚਿੜੀ ਦੀ ਗੱਲ ਸੁਣ ਕਿ ਹੰਝੂ ਕੇਰਦੇ ਹੋਏ ਨੇ ਕਿਹਾ,” ਭਲੀ ਲੋਕ ਮੈਂ ਆਪਣੇ ਕਰਕੇ ਦੁੱਖੀ ਨਹੀਂ, ਸਗੋਂ ਉਸ ਅੰਨਦਾਤੇ ਕਰਕੇ ਦੁੱਖੀ ਹਾਂ, ਜੋ ਬੜੇ ਚਿਰ ਤੋਂ ਇਨ੍ਹਾਂ ਕਾਲੀਆਂ ਤੇ ਕਾਂਗਰਸੀਆਂ ਨੂੰ ਵੋਟਾਂ ਪਾਉਂਦਾ ਆ ਰਿਹਾ ਸੀ, ਆਪਣੇ ਸਮਝ ਕੇ , ਪਰ ਇਹਨਾਂ ਬੁੱਕਲ ਦੇ ਸੱਪਾਂ ਨੇ ਕਿਸਾਨ ਵਿਰੋਧੀ ਆਰਡੀਨੈਂਸ ਵਿੱਚ ਹਮਾਇਤ ਕਰਕੇ ਵਿਚਾਰੇ ਕਿਸਾਨਾਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ